ਬਾਈਬਲ ਸਾਨੂੰ ਗਵਾਹੀ ਦਿੰਦੀ ਹੈ ਜੋ ਲੋਕ ਕੁਧਰਮ ਦਾ ਪਾਲਣ ਕਰਦੇ ਹਨ ਉਹ ਕੁਧਰਮੀ ਹਨ,
ਅਤੇ ਇਹ ਗਵਾਹੀ ਦਿੰਦਾ ਹੈ ਕਿ ਉਹ ਸਿਰਫ਼ ਪਰਮੇਸ਼ਵਰ ਦੀ ਬਿਵਸਥਾ,
ਮਤਲਬ ਨਵੇਂ ਨੇਮ ਦੇ ਰਾਹ ਦਾ ਪਾਲਣ ਕਰਨ ਦੁਆਰਾ ਹੀ
ਧਰਮੀ ਦੇ ਰੂਪ ਵਿੱਚ ਫਿਰ ਤੋਂ ਜਨਮ ਲੈ ਸਕਦੇ ਹਨ।
ਆਪਣੀ ਛੋਟੀ ਜਿਹੀ ਜ਼ਿੰਦਗੀ ਦੌਰਾਨ, ਸਾਨੂੰ ਦੁਸ਼ਟਾਂ ਦੇ ਰਾਹ ਉੱਤੇ ਨਹੀਂ ਤੁਰਨਾ ਚਾਹੀਦਾ,
ਭਾਵੇਂ ਉਹ ਸਾਡੇ ਚਾਰੇ ਪਾਸੇ ਪ੍ਰਚਲਿਤ ਹੋਣ। ਸਿਰਫ਼ ਉਦੋਂ ਜਦੋਂ ਅਸੀਂ ਆਪਣੇ ਮਨਾਂ ਉੱਤੇ
ਪਰਮੇਸ਼ਵਰ ਦੇ ਰਾਹ ਨੂੰ ਉਕਾਰੀ ਕਰਦੇ ਹਾਂ ਅਤੇ ਉਨ੍ਹਾਂ ਦਾ ਪਾਲਣ ਕਰਦੇ ਹਾਂ,
ਫਿਰ ਹੀ ਅਸੀਂ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ।
ਨਿਆਂ ਦੇ ਦਿਨ, ਪਰਮੇਸ਼ੁਰ ਧਰਮੀਆਂ ਨੂੰ ਦੁਸ਼ਟਾਂ ਤੋਂ ਅਤੇ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰੇਗਾ।
ਜੇ ਅਸੀਂ ਨਿਆਂ ਤੋਂ ਬਚਣਾ ਚਾਹੁੰਦੇ ਹਾਂ ਅਤੇ ਇਸ ਦਿਨ ਧਰਮੀ ਲੋਕਾਂ ਦੇ ਨਾਲ ਖੜੇ ਹੋਣਾ ਚਾਹੁੰਦੇ ਹਾਂ,
ਤਦ ਸਾਨੂੰ ਕੁਧਰਮ ਤੋਂ ਰਹਿਣਾ ਚਾਹੀਦਾ ਹੈ ਅਤੇ ਨਵੇਂ ਨੇਮ ਦੇ ਹੁਕਮਾਂ ਦੀ ਪਾਲਣਾ ਕਰਨਾ ਚਾਹੀਦੀ ਹੈ
ਜਿਸ ਨੂੰ ਪਿਤਾ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਨੇ ਸਾਡੇ ਲਈ ਦੁਬਾਰਾ ਸਥਪਿਤ ਕੀਤਾ।
ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ
ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ
ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ…
ਤਦ ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ।
ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!
ਮੱਤੀ 7:21-23
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ