“ਜਿਹੜਾ ਯਰੀਹੋ ਸ਼ਹਿਰ ਨੂੰ ਦੁਬਾਰਾ ਵਸਾਏਗਾ, ਉਹ ਆਪਣੇ ਜੇਠੇ ਪੁੱਤਰ ਅਤੇ ਸਭ ਤੋਂ ਛੋਟੇ ਪੁੱਤਰ ਨੂੰ ਗੁਆ ਦੇਵੇਗਾ।”
ਯਹੋਸ਼ੁਆ ਦੀ ਭਵਿੱਖਬਾਣੀ 500 ਸਾਲਾਂ
ਬਾਅਦ ਵੀ ਅਲੋਪ ਨਹੀਂ ਹੋਈ ਬਲਕਿ ਪੂਰੀ ਹੋਈ।
ਇਸੇ ਤਰ੍ਹਾਂ, ਬਾਈਬਲ ਵਿਚ ਦਰਜ ਹਰ ਭਵਿੱਖਬਾਣੀ
ਪੂਰੀ ਹੋ ਰਹੀ ਹੈ, ਇੱਥੋਂ ਤਕ ਕਿ ਛੋਟੀ ਤੋਂ ਛੋਟੀ ਗੱਲ ਵੀ।
“ਸੰਸਾਰ ਦੇ ਲੋਕ ਮਾਤਾ ਪਰਮੇਸ਼ਵਰ ਦੀਆਂ ਸਿੱਖਿਆਵਾਂ
ਨੂੰ ਸਿੱਖਣ ਲਈ ਚਰਚ ਆਫ਼ ਗੌਡ ਵਿੱਚ ਆਉਣਗੇ।”
ਅੱਜ, ਮਨੁੱਖਜਾਤੀ ਦੇਖ ਸਕਦੀ ਹੈ ਕਿ ਸਵਰਗੀ ਮਾਤਾ ਯਰੂਸ਼ਲਮ
ਜੀ ਦੀ ਮਹਿਮਾ ਬਾਰੇ ਮਸੀਹ ਆਨ ਸਾਂਗ ਹੌਂਗ ਜੀ ਦੇ ਵਚਨ ਪੂਰੇ ਹੋ ਰਹੇ ਹਨ।
ਇਹਦਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਵਚਨ ਬਾਈਬਲ ਦੀਆਂ
ਭਵਿੱਖਬਾਣੀਆਂ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਯਸਾਯਾਹ, ਯਿਰਮਿਯਾਹ,
ਹਿਜ਼ਕੀਏਲ, ਜ਼ਕਰਯਾਹ, ਅਤੇ ਰਸੂਲ ਯੂਹੰਨਾ ਵਾਂਙ
ਕਈ ਨਬੀਆਂ ਦੁਆਰਾ ਪਹਿਲਾਂ ਤੋਂ ਹੀ ਦੱਸ ਦਿੱਤਾ ਹੈ।
ਅਤੇ ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ।... ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।
2 ਪਤਰਸ 1:19-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ