ਸੰਸਾਰਿਕ ਪਰਿਵਾਰ ਪ੍ਰਣਾਲੀ ਦੁਆਰਾ, ਪਰਮੇਸ਼ਵਰ ਨੇ ਸਾਨੂੰ
ਇਸ ਦੀ ਅਸਲੀਅਤ, ਸਵਰਗੀ ਪਰਿਵਾਰ ਤੋਂ ਜਾਣੂ ਕਰਵਾਇਆ ਹੈ।
ਪਰਮੇਸ਼ਵਰ ਨੇ ਅਣਗਿਣਿਤ ਜੀਵਾਂ ਨੂੰ ਉਨ੍ਹਾਂ ਦੀਆਂ ਮਾਤਾਵਾਂ ਦੁਆਰਾ
ਜੀਵਨ ਪ੍ਰਾਪਤ ਕਰਨ ਲਈ ਬਣਾਇਆ ਹੈ। ਇਹ ਸਾਨੂੰ ਦਿਖਾਉਣ ਲਈ ਸੀ
ਕਿ ਸਦੀਪਕ ਜੀਵਨ ਵੀ ਮਾਤਾ ਪਰਮੇਸ਼ਵਰ ਵੱਲੋਂ ਆਉਂਦਾ ਹੈ।
ਯਿਸੂ ਨੇ ਪਿਆਰ 'ਤੇ ਜ਼ੋਰ ਦਿੱਤਾ ਅਤੇ ਇਸ ਧਰਤੀ 'ਤੇ ਗੁਆਚੇ ਲੋਕਾਂ ਦੀ ਭਾਲ ਕੀਤੀ
ਕਿਉਂਕਿ ਅਸੀਂ ਸਵਰਗੀ ਪਰਿਵਾਰ ਦੇ ਮੈਂਬਰ ਹਾਂ।
ਇਸ ਕਰਕੇ, ਸਾਡੇ ਵਿਸ਼ਵਾਸ ਦੇ ਜੀਵਨ ਵਿੱਚ, ਅਸੀਂ ਇੱਕ ਦੂਜੇ ਨੂੰ ਭੈਣਾਂ-ਭਰਾਂ ਕਹਿੰਦੇ ਹਾਂ।
ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤੱਕ, ਪਰਮੇਸ਼ਵਰ ਨੇ ਅਣਗਿਣਤ ਵਾਰ ਗਵਾਹੀ ਦਿੱਤੀ ਹੈ।
ਕੇਵਲ ਐਲੋਹਿਮ ਪਰਮੇਸ਼ਵਰ - ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨਾਲ,
ਸਵਰਗੀ ਪਰਿਵਾਰ ਪੂਰਾ ਹੋ ਸਕਦਾ ਹੈ।
ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ,
ਜਿਵੇਂ ਮੂਸਾ ਨੂੰ ਪਰਮੇਸ਼ੁਰ ਵੱਲੋਂ ਹੁਕਮ ਮਿਲਿਆ ਜਾਂ ਡੇਹਰਾ ਬਣਾਉਣ ਲੱਗਾ
ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ
ਉਸੇ ਦੇ ਅਨੁਸਾਰ ਤੂੰ ਸੱਭੇ ਕੁਝ ਬਣਾਵੀਂ।
ਇਬਰਾਨੀਆਂ 8:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ