ਪਰਮੇਸ਼ਵਰ ਆਦ ਤੋਂ ਅੰਤ ਜਾਣਦੇ ਹਨ। ਇੱਕ ਬੇਮਿਸਾਲ ਵਾਇਰਸ ਦੇ ਦੁਆਰਾ
ਜਿਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਅਤੇ ਅਸਧਾਰਨ ਮੌਸਮ ਦੇ
ਭਿੰਨ-ਭਿੰਨ ਮਾਮਲਿਆਂ ਦੁਆਰਾ, ਪਰਮੇਸ਼ਵਰ ਆਪਣੀ ਸਾਰੀਆਂ ਸੰਤਾਨਾਂ ਨੂੰ
ਨਿਆਉਂ ਦੇ ਦਿਨ ਤੋਂ ਪਹਿਲਾਂ ਜਗਾਉਂਦੇ ਹਨ, ਜੋ ਜਲਦੀ ਹੀ ਆਵੇਗਾ। ਉਹ ਸਾਨੂੰ ਸਿਖਾਉਂਦੇ ਹਨ
ਕਿ ਹੁਣ ਸਾਡਾ ਨੀਂਦ ਤੋਂ ਜਾਗ ਉੱਠਣ ਅਤੇ ਵਿਸ਼ਵਾਸ ਦਾ ਤੇਲ ਤਿਆਰ ਕਰਨ ਦਾ ਸਮਾਂ ਹੈ
ਚਰਚ ਆਫ਼ ਗੌਡ ਦੇ ਮੈਂਬਰ ਕਈ ਬਿਪਤਾਵਾਂ ਦਾ ਕਾਰਨ ਜਾਣਦੇ ਹਨ ਅਤੇ ਸਮਝਦੇ ਹਨ
ਕਿ ਨਿਆਉਂ ਦੇ ਦਿਨ ਉੱਤੇ ਬਚਾਏ ਜਾਣ ਦਾ ਤਰੀਕਾ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ
ਮਹਿਸੂਸ ਕਰਨਾ ਹੈ, ਜਿਵੇਂ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਨੇ ਪ੍ਰਗਟ ਕੀਤਾ ਹੈ।
ਮੈਂਬਰ ਤੋਬਾ ਕਰਨ ਵਾਲਾ ਜੀਵਨ ਜੀਉਂਦੇ ਹਨ ਅਤੇ ਪਰਮੇਸ਼ਵਰ ਦੇ ਵਚਨਾਂ ਦਾ
ਪਾਲਣ ਕਰਦੇ ਹੋਏ ਸਵਰਗ ਦੇ ਰਾਜ ਵੱਲ ਚੱਲ ਰਹੇ ਹਨ।
ਪਰ ਜਾਂ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖਬਰਾਂ ਸੁਣੋ ਤਾਂ ਘਬਰਾ ਨਾ ਜਾਣਾ
ਕਿਉਂ ਜੋ ਏਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਓਵੇਂ ਨਹੀਂ।
ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ
ਅਤੇ ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ
ਅਤੇ ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।
ਲੂਕਾ 21: 9-11
ਆਦ ਤੋਂ ਅੰਤ ਨੂੰ,ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ
ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ,
ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
ਯਸਾਯਾਹ 46:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ