ਪਹਿਲੇ ਫ਼ਲ ਦੇ ਪਰਬ ਦੀ ਭਵਿੱਖਬਾਣੀ ਦੇ ਅਨੁਸਾਰ
ਯਿਸੂ ਸੁੱਤੇ ਹੋਇਆ ਵਿੱਚੋਂ ਪਹਿਲੇ ਫ਼ਲ ਦੇ ਰੂਪ ਵਿੱਚ ਐਤਵਾਰ ਨੂੰ ਜੀ ਉੱਠੇ।
ਜਿਸ ਦਿਨ ਉਨ੍ਹਾਂ ਨੇ ਮੌਤ ਦੀ ਸ਼ਕਤੀ ਨੂੰ ਤੋੜ ਦਿੱਤਾ
ਅਤੇ ਮਨੁੱਖਤਾਜਾਤੀ ਨੂੰ ਜੀ ਉੱਠਣ ਦੀ ਆਸ ਦਿੱਤੀ, ਉਹ ਜੀ ਉੱਠਣ ਦਾ ਦਿਨ ਸੀ।
ਪਰਮੇਸ਼ਵਰ ਆਨ ਸਾਂਗ ਹੋਂਗ ਜੀ ਅਤੇ ਸਵਰਗੀ ਮਾਤਾ ਜੀ ਮਨੁੱਖ ਜਾਤੀ ਨੂੰ
ਜੀ ਉੱਠਣ ਦੀ ਆਸ ਦੇਣ ਅਤੇ ਸਾਡੇ ਸਵਰਗੀ ਰੂਪ ਨੂੰ
ਦੁਬਾਰਾ ਸਥਾਪਿਤ ਕਰਨ ਦੇ ਲਈ ਧਰਤੀ ਤੇ ਆਏ।
ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਕਰਕੇ,
ਆਪਣੀਆਂ ਆਤਮਿਕ ਅੱਖਾਂ ਨੂੰ ਖੋਲ੍ਹਣ ਦੇ ਲਈ, ਮਨੁੱਖ ਜਾਤੀ ਨੂੰ ਅੰਡੇ ਨਹੀਂ,
ਪਰ ਐਤਵਾਰ ਦੀ ਰੋਟੀ ਤੋੜ ਕੇ ਜੀ ਉੱਠਣ ਦਾ ਦਿਨ ਮਨਾਉਣਾ ਚਾਹੀਦਾ ਹੈ।
ਪਰ ਸੱਚ ਮੁੱਚ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ ਹਨ, ਅਤੇ ਜੋ ਸੋ ਗਏ ਹਨ ਉਨ੍ਹਾਂ ਵਿੱਚੋਂ ਪਹਿਲਾ ਫ਼ਲ ਹੋਏ। 1 ਕੁਰਿੰਥਿਆਂ 15:20
ਕਿਉਂਕਿ ਜੇ ਸਾਨੂੰ ਇਹ ਪਰਤੀਤ ਹੋਈ ਹੈ ਭਈ ਯਿਸੂ ਮੋਇਆ ਅਤੇ ਫੇਰ ਜੀ ਉੱਠਿਆ... ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ। 1 ਥੱਸਲੁਨੀਕੀਆਂ 4:14-17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ