ਹਰੇਕ ਵਿਅਕਤੀ ਦੇ ਕੰਮ, ਜੋ ਜੀਵਨ ਦੀ ਪੋਥੀ ਵਿੱਚ ਦਰਜ ਹਨ, ਹਜ਼ਾਰਾਂ ਸਾਲਾਂ ਤੋਂ ਬਾਅਦ ਵੀ
ਮਿਟਾਏ ਨਹੀਂ ਜਾਂਦੇ, ਪਰ ਉਨ੍ਹਾਂ ਦਾ ਪਰਮੇਸ਼ਵਰ ਦੁਆਰਾ ਨਿਆਉਂ ਕੀਤਾ ਜਾਂਦਾ ਹੈ
ਕੀ ਉਹ ਇਨਾਮ ਦੇ ਯੋਗ ਹਨ ਜਾਂ ਸਜ਼ਾ ਦੇ। ਉਸਦੇ ਅਨੁਸਾਰ,
ਉਹ ਧਰਮੀਆਂ ਦੇ ਜੀ ਉੱਠਣ ਵਿੱਚ ਹਿੱਸਾ ਲੈਣਗੇ, ਜੋ ਉਹਨਾਂ ਨੂੰ ਸਵਰਗ ਵਿੱਚ ਲੈ ਜਾਵੇਗਾ ਜਾਂ
ਕੁਧਰਮੀ ਦੇ ਜੀ ਉੱਠਣ ਵਿੱਚ ਜੋ ਉਹਨਾਂ ਨੂੰ ਨਰਕ ਵਿੱਚ ਲੈ ਜਾਵੇਗਾ।
ਪਹਿਲੀ ਚਰਚ ਦੇ ਸੰਤਾਂ ਨੇ ਯਿਸੂ ਦੇ ਜੀ ਉੱਠਣ ਦਾ ਅਨੁਭਵ ਕੀਤਾ ਅਤੇ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਹੇ।
ਅੱਜ, ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਸਾਨੂੰ ਜੀ ਉੱਠਣ ਅਤੇ ਪਰਿਵਰਤਨ ਉੱਤੇ
ਵਿਸ਼ਵਾਸ ਕਰਨਾ ਸਿਖਾਉਂਦੇ ਹਨ। ਉਹ ਸਿਖਾਉਂਦੇ ਹਨ ਕਿ ਜਦੋਂ ਸਾਰੇ ਮਨੁੱਖ ਪਰਮੇਸ਼ਵਰ ਦਾ ਡਰ ਮੰਨਣਗੇ
ਅਤੇ ਆਪਣੇ ਪਾਪਾਂ ਤੋਂ ਪੂਰੀ ਤਰ੍ਹਾਂ ਤੋਬਾ ਕਰਨਗੇ, ਫਿਰ ਉਹ ਆਤਮਿਕ ਦੇਹ ਵਿੱਚ
ਪਰਿਵਰਤਿਤ ਹੋ ਜਾਣਗੇ ਅਤੇ ਸਵਰਗਦੂਤਾਂ ਦੀ ਦੁਨੀਆਂ ਵਿੱਚ ਵਾਪਸ ਆ ਜਾਣਗੇ।
ਅਤੇ ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ
ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ
ਮੈਂ ਆਪ ਭੀ ਇਸ ਵਿੱਚ ਜਤਨ ਕਰਦਾ ਹਾਂ ਜੋ ਪਰਮੇਸ਼ੁਰ
ਅਤੇ ਮਨੁੱਖਾਂ ਦੇ ਸਾਹਮਣੇ ਕਦੇ ਮੇਰਾ ਮਨ ਮੈਨੂੰ ਦੋਸ਼ੀ ਨਾ ਕਰੇ।
ਰਸੂਲਾਂ ਦੇ ਕਰਤੱਵ 24:15-16
ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ
ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
ਜਿਹੜਾ… ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ
ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।
ਫਿਲਿੱਪੀਆਂ 3:20-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ