ਪੁਰਾਣੇ ਨੇਮ ਦੇ ਮੂਸਾ ਦੇ ਸਮੇਂ ਵਿੱਚ ਪਹਿਲੇ ਫ਼ਲ ਦਾ ਪਰਬ ਪਰਛਾਵਾਂ ਹੈ,
ਨਵੇਂ ਨੇਮ ਵਿੱਚ ਜੀ ਉੱਠਣ ਦਾ ਦਿਨ ਅਸਲੀਯਤ ਹੈ।
ਸੁੱਤੇ ਹੋਇਆਂ ਦੇ ਪਹਿਲਾ ਫਲ ਦੇ ਰੂਪ ਵਿੱਚ ਪਹਿਲਾਂ ਫਲ ਦੇ ਪਰਬ ਦੀ ਭਵਿੱਖਬਾਣੀ ਨੂੰ
ਪੂਰਾ ਕਰਨ ਦੇ ਲਈ, ਯਿਸੂ ਮਸੀਹ ਵੀ ਸਬਤ ਦੇ ਦਿਨ ਦਾ ਅਗਲਾ ਦਿਨ
ਮਤਲਬ ਐਤਵਾਰ ਵਿੱਚ ਜੀ ਉੱਠੇ।
ਇਸ ਲਈ, ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਅਸੀਂ ਸਬਤ ਦੇ ਦਿਨ(ਸ਼ਨੀਵਾਰ) ਨੂੰ
ਹਫਤੇ ਵਿੱਚ ਆਉਣ ਵਾਲੇ ਪਰਬ ਦੇ ਰੂਪ ਵਿੱਚ ਅਤੇ ਜੀ ਉੱਠਣ ਦੇ ਦਿਨ ਨੂੰ
ਸਲਾਨਾ ਪਰਬ ਦੇ ਰੂਪ ਵਿੱਚ ਅਲੱਗ ਨਾਲ ਮਨਾਉਂਦੇ ਹਾਂ।
ਸ਼ੈਤਾਨ ਨੇ ਮਨੁੱਖ ਜਾਤੀ ਨੂੰ ਮੌਤ ਦੀ ਜੰਜੀਰ ਨਾਲ ਬੰਦ ਕੀਤਾ ਜਿਸ ਕਰਕੇ ਉਨ੍ਹਾਂ ਨੂੰ
ਮੌਤ ਦੇ ਦਰਦ ਵਿੱਚ ਗੁਜਰਨਾ ਪਿਆ; ਪਰ ਯਿਸੂ ਮਸੀਹ ਨੇ ਇਸ ਧਰਤੀ ਤੇ ਆ ਕੇ
ਮੌਤ ਦੀ ਸ਼ਕਤੀ ਨੂੰ ਤੋੜ੍ਹ ਦਿੱਤਾ ਅਤੇ ਜੀ ਉੱਠਣ ਦੇ ਦਿਨ ਦੁਆਰਾ
ਲੋਕਾਂ ਦੀ ਸਦੀਪਕ ਜੀਵਨ ਦੇ ਸੱਚ ਵਿੱਚ ਅਗਵਾਈ ਕੀਤੀ।
ਅੱਜ ਕੱਲ, ਚਰਚ ਔਫ ਗਾਡ ਦੇ ਮੈਂਬਰ ਆਂਡੇ ਵੰਡਣ ਦੀ ਮੂਰਤੀਪੂਜਾ ਵਾਲੀ ਪਰੰਪਰਾ ਦਾ
ਪਾਲਣ ਨਹੀਂ ਕਰਦੇ, ਬਲਕਿ ਯਿਸੂ ਮਸੀਹ ਦੇ ਨਮੂਨੇ ਦੇ ਅਨੁਸਾਰ ਰੋਟੀ ਤੋੜ੍ਹਦੇ ਹੋਏ
ਜਿਸ ਨਾਲ ਆਤਮਿਕ ਅੱਖਾਂ ਖੁੱਲ ਜਾਂਦੀਆਂ ਹਨ, ਸੱਚੇ ਜੀ ਉੱਠਣ ਦਾ ਦਿਨ ਮਨਾਉਂਦੇ ਹਨ।
“ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ,
ਸੁੱਤਿਆਂ ਹੋਇਆ ਦਾ ਪਹਿਲਾ ਫਲ ਹੈ…ਮਸੀਹ ਵਿੱਚ ਸੱਭੇ ਜੁਆਏ ਜਾਣਗੇ।” [1ਕੁਰਿੰਥਿਆਂ 15:20-22]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ