ਜਿਸ ਤਰ੍ਹਾਂ ਪਹਿਲੇ ਚਰਚ ਦੇ ਸੰਤਾਂ ਨੇ ਯਿਸੂ ਮਸੀਹ ਦੇ ਜੀ ਉੱਠਣ ਦੁਆਰਾ
ਜੀ ਉੱਠਣ ਦੀ ਆਸ ਰੱਖੀ ਸੀ ਅਤੇ ਇਸ ਦੁਨੀਆ ਦੀਆਂ ਮੁਸ਼ਕਿਲਾਂ,
ਅੱਤਿਆਚਾਰਾਂ ਜਾਂ ਪ੍ਰਤੀਕੂਲ ਹਾਲਤਾਂ ਤੋਂ ਨਹੀਂ ਡਰਦੇ ਸੀ,
ਉਸੇ ਤਰ੍ਹਾਂ ਚਰਚ ਆਫ਼ ਗੌਡ ਦੇ ਸੰਤ ਵੀ ਕਰਦੇ ਹਨ।
ਉਹ ਅੱਖਾਂ ਨਾਲ ਦਿਖਾਈ ਦੇਣ ਵਾਲੀਆਂ ਚੀਜ਼ਾ ਜਾਂ ਥੋੜੇ ਸਮੇਂ ਦੀਆਂ ਚੀਜਾਂ ਲਈ ਨਹੀਂ ਜੀਉਂਦੇ,
ਸਗੋਂ, ਉਹ ਜੀ ਉੱਠਣ ਦੀ ਆਸ ਨਾਲ ਜਿਉਂਦੇ ਹਨ ਕਿ ਉਹ ਆਤਮਿਕ ਦੁਨੀਆ ਵਿੱਚ ਆਤਮਿਕ ਸਰੀਰ ਵਿੱਚ ਰਹਿਣਗੇ।
ਯਿਸੂ ਦੇ ਜੀ ਉੱਠਣ ਤੋਂ ਬਾਅਦ, ਉਹ ਆਪਣੇ ਚੇਲਿਆਂ ਨਾਲ ਗੱਲਬਾਤ ਕਰਦੇ ਹੋਏ ਅਚਾਨਕ ਅਲੋਪ ਹੋ ਗਏ,
ਅਚਾਨਕ ਇੱਕ ਬੰਦ ਕਮਰੇ ਵਿੱਚ ਪ੍ਰਗਟ ਹੋਏ, ਅਤੇ ਉਨ੍ਹਾਂ ਦੇ ਸਾਹਮਣੇ ਆਪਣੇ ਸਵਰਗ ਜਾਣ ਦੇ ਦਿਨ ਨੂੰ ਸਾਬਿਤ ਕੀਤਾ।
ਇਹ ਦਰਸਾਉਂਦਾ ਹੈ ਕਿ ਅਸੀਂ ਜੀ ਉੱਠਣ ਦੀ ਸਵੇਰ ਨੂੰ ਯਿਸੂ ਵਰਗੇ ਹੋਵਾਂਗੇ।
ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ…
ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਭੀ ਹੈ।
1 ਕੁਰਿੰਥੀਆਂ 15:40-44
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ