ਪਰਮੇਸ਼ਵਰ ਨੇ ਉਨ੍ਹਾਂ ਲੋਕਾਂ ਨੂੰ ਰਾਜ ਦੀ ਖੁਸ਼ ਖਬਰੀ ਸੌਂਪੀ,
ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਭ ਤੋਂ ਜਿਆਦਾ ਇਹ ਕਹਿੰਦੇ ਹੋਏ ਯੋਗ ਠਹਿਰਾਇਆ ਹੈ
ਕਿ ਮੇਰੇ ਗਵਾਹ ਬਣੋ। ਨਵੇਂ ਨੇਮ ਦੇ ਸੇਵਕ ਬਣੋ
ਪਰਮੇਸ਼ਵਰ ਨੇ ਉਨ੍ਹਾਂ ਨੂੰ ਸਵਰਗ ਦਾ ਰਾਜ ਪ੍ਰਾਪਤ ਕਰਨ ਦੀ ਆਸ਼ੀਸ਼ ਦਿੱਤੀ,
ਜਿਸ ਨੂੰ ਪਮਰੇਸ਼ਵਰ ਦੇ ਉਤਰਾਧਿਕਾਰੀ ਪ੍ਰਾਪਤ ਕਰ ਸਕਦੇ ਹਨ।
ਜਿਸ ਤਰ੍ਹਾਂ ਗਿਦਊਨ ਨੇ ਲੜਾਈ ਵਿੱਚ ਜਿੱਤ ਹਾਸਲ ਕੀਤੀ ਜਦੋਂ ਉਸ ਨੇ ਘੜਿਆਂ ਨੂੰ ਤੋੜ੍ਹਿਆ
ਅਤੇ ਚਾਣਨ ਨੂੰ ਪ੍ਰਗਟ ਕੀਤਾ, ਪਹਿਲੇ ਚਰਚ ਵਾਂਙ ਪਵਿੱਤਰ ਆਤਮਾ ਦਾ
ਇੱਕ ਸ਼ਾਨਦਾਰ ਕੰਮ ਇਸ ਯੁੱਗ ਵਿੱਚ ਵੀ ਹੋਵੇਗਾ ਜਦੋਂ ਅਸੀਂ ਨਵੇਂ ਨੇਮ ਦੀ ਸਚਿਆਈ ਦੇ
ਚਾਣਨ ਦੇ ਜ਼ਰੀਏ ਯਰੂਸ਼ਲਮ ਸਵਰਗੀ ਮਾਤਾ ਜੀ ਦੀ ਵਡਿਆਈ ਨੂੰ ਪ੍ਰਦਰਸ਼ਿਤ ਕਰਦੇ ਹਾਂ।
ਕਿਉਂਕਿ ਅਸੀਂ ਮਨੁੱਖਾਂ ਦੇ ਹੁਕਮਾਂ ਤੋਂ ਨਹੀਂ, ਬਲਕਿ ਸਿਰਫ਼ ਪਰਮੇਸ਼ਵਰ ਦੀ ਖੁਸ਼ ਖਬਰੀ ਦੇ
ਜ਼ਰੀਏ ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਚਰਚ ਆਫ਼ ਗੌਡ ਪਰਮੇਸਵਰ ਦੇ
ਹੁਕਮਾਂ ਨੂੰ ਮੰਨ ਰਿਹਾ ਹੈ ਜਿਸ ਨੂੰ ਮਸੀਹ ਆਨ ਸਾਂਗ ਹੌਂਗ ਜੀ ਨੇ ਦੁਬਾਰਾ ਸਥਾਪਿਤ ਕੀਤਾ ਹੈ,
ਅਤੇ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਗਵਾਹ ਦੇ ਰੂਪ ਵਿੱਚ ਮਿਸ਼ਨ ਪੂਰਾ ਕਰ ਰਹੇ ਹਾਂ।
ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬੱਤ ਸਰਿਸ਼ਟ ਦੇ ਸਾਹਮਣੇ ਖੁਸਖਬਰੀ ਦਾ ਪਰਚਾਰ ਕਰੋ ਜਿਹੜਾ ਨਿਹਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ
ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਮਰਕੁਸ 16:15-16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ