2,000 ਸਾਲ ਪਹਿਲਾਂ ਹੋਈ ਯਿਸੂ ਦੇ ਸਵਰਗ ਜਾਣ ਦੀ ਇਤਿਹਾਸਕ ਘਟਨਾ ਤੋਂ,
ਪਰਮੇਸ਼ਵਰ ਨੇ ਸਾਨੂੰ ਸਵਰਗ ਜਾਣ ਦੀ ਆਸ ਅਰਥਾਤ ਪਰਮੇਸ਼ਵਰ ਦੀ ਸ਼ਕਤੀ ਨਾਲ
ਬਦਲ ਕੇ ਪ੍ਰਭੂ ਨਾਲ ਹਵਾ ਵਿੱਚ ਮਿਲਣ ਦੀ ਜੀਉਂਦੀ ਆਸ ਦਿੱਤੀ ਹੈ।
ਹਨੋਕ ਹਮੇਸ਼ਾ ਪਰਮੇਸ਼ਵਰ ਦੇ ਨਾਲ ਨਾਲ ਚੱਲਿਆ, ਅਤੇ ਫਿਰ ਪਰਮੇਸ਼ਵਰ ਨੂੰ
ਖੁਸ਼ ਕਰਨ ਵਾਲੇ ਵਿਅਕਤੀ ਦੇ ਰੂਪ ਵਿੱਚ ਸਾਖੀ ਪਾ ਕੇ ਸਵਰਗ ਚੜ੍ਹ ਗਿਆ।
ਨੂਹ ਵੀ ਹਰ ਸਮੇਂ ਪਰਮੇਸ਼ਵਰ ਦੇ ਨਾਲ ਨਾਲ ਚੱਲਿਆ, ਅਤੇ ਹੜ੍ਹ ਦੇ ਨਿਆਉਂ ਤੋਂ
ਮੁਕਤੀ ਪਾਈ। ਅਲੀਸ਼ਾ ਅੰਤ ਤਕ ਏਲੀਯਾਹ ਦੇ ਸਵਰਗ ਤੇ ਚੜ੍ਹਨ ਦੇ
ਦਿਨ ਤਕ ਉਸਦੇ ਪਿੱਛੇ ਪਿੱਛੇ ਚੱਲਿਆ ਅਤੇ ਨਬੀ ਦੇ ਰੂਪ ਵਿੱਚ ਉਸਦੀ ਜਗ੍ਹਾਂ ਲਈ।
ਅੱਜ, ਚਰਚ ਆਫ਼ ਗੌਡ ਦੇ ਮੈਂਬਰ ਸਵਰਗ ਜਾਣ ਦੀ ਆਸ ਨਾਲ ਪਿਤਾ ਆਨ ਸਾਂਗ ਹੌਂਗ
ਅਤੇ ਮਾਤਾ ਪਰਮੇਸ਼ਵਰ ਦੇ ਨਾਲ ਨਾਲ ਖੁਸ਼ ਖਬਰੀ ਦੇ ਰਾਹ ਤੇ ਚੱਲਦੇ ਹੋਏ
ਤੋਬਾ ਦਾ ਜੀਵਨ ਜੀ ਰਹੇ ਹਾਂ ਜਿਸ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ।
ਨਿਹਚਾ ਨਾਲ ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ
… ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ
ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ। [ਇਬਰਾਨੀਆਂ 11:5]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ