ਪੁਰਾਣੇ ਨੇਮ ਵਿੱਚ ਪਹਿਲੇ ਫਲ ਦਾ ਪਰਬ ਨਵੇਂ ਨੇਮ ਵਿੱਚ ਜੀ ਉੱਠਣ ਦਾ ਦਿਨ ਹੈ।
ਇਹ ਇੱਕ ਭਵਿੱਖਬਾਣੀ ਹੈ ਜੋ ਐਤਵਾਰ ਨੂੰ ਪੂਰੀ ਹੋਣੀ ਸੀ।
ਹਫ਼ਤੇ ਦੇ ਪਹਿਲੇ ਦਿਨ ਨੂੰ ਇਸਰਾਏਲੀ ਮਿਸਰ ਤੋਂ ਨਿਕਲ ਕੇ ਲਾਲ ਸਮੁੰਦਰ ਦੇ ਦੂਸਰੇ ਪਾਸੇ ਉਤਰੇ।
ਪਰਮੇਸ਼ਵਰ ਨੇ ਇਸ ਦਿਨ ਨੂੰ ਪਹਿਲੇ ਫਲ ਦੇ ਪਰਬ ਦੇ ਰੂਪ ਵਿੱਚ ਨਿਯੁਕਤ ਕੀਤਾ,
ਅਤੇ ਇਸਰਾਏਲੀਆਂ ਨੂੰ ਇਸ ਨੂੰ ਹਰ ਸਾਲ ਸਬਤ ਦੇ ਅਗਲੇ ਦਿਨ (ਐਤਵਾਰ) ਨੂੰ ਮਨਾਉਣ ਦਿੱਤਾ।
ਪਹਿਲੇ ਫਲ ਦੇ ਦਿਨ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਏ,
ਹਫ਼ਤੇ ਦੇ ਪਹਿਲੇ ਦਿਨ (ਐਤਵਾਰ) ਯਿਸੂ ਨੂੰ ਜੀ ਉੱਠੇ ਸੀ।
ਪਹਿਲੇ ਫਲ ਦੇ ਦਿਨ ਦੀ ਭੱਵਿਖਬਾਣੀ ਦੇ ਅਨੁਸਾਰ, ਜਦੋਂ ਪਹਿਲੀ ਫਸਲ ਦਾ ਇੱਕ ਪੂਲਾ ਪਰਮੇਸ਼ਵਰ ਨੂੰ ਚੜਾਇਆ ਜਾਂਦਾ ਸੀ, ਯਿਸੂ ਪਹਿਲੇ ਫਲ ਦੇ ਰੂਪ ਵਿੱਚ ਉਨ੍ਹਾਂ ਲੋਕਾਂ ਵਿੱਚੋਂ ਜੋ ਸੋ ਗਏ ਸੀ, ਜੀ ਉੱਠੇ ਅਤੇ ਉਨ੍ਹਾਂ ਨੇ ਸਾਰੀ ਮਨੁੱਖਜਾਤੀ ਨੂੰ ਜੀ ਉੱਠਣ ਦੀ ਆਸ ਦਿੱਤੀ। ਇਸੇ ਵਿਸ਼ਵਾਸ ਨਾਲ ਚਰਚ ਆਫ਼ ਗੌਡ ਹਰ ਸਾਲ ਜੀ ਉੱਠਣ ਦਾ ਦਿਨ ਮਨਾਉਂਦਾ ਹੈ।
ਫੇਰ ਯਹੋਵਾਹ ਮੂਸਾ ਨਾਲ ਬੋਲਿਆ… ਤਾਂ ਤੁਸਾਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ ਅਤੇ ਉਹ ਉਸ ਪੂਲੇ ਨੂੰ ਯਹੋਵਾਹ ਦੇ ਸਾਹਮਣੇ ਹਿਲਾਵੇ ਭਈ ਉਹ ਤੁਹਾਡੇ ਕੋਲੋਂ ਮੰਨਿਆਂ ਜਾਏ, ਉਸ ਸਬਤ ਦੇ ਅਗਲੇ ਭਲਕ ਨੂੰ ਜਾਜਕ ਉਸ ਨੂੰ ਹਿਲਾਵੇ।
ਲੇਵੀਆਂ 23:9-11
ਪਰ ਹਫਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਨ੍ਹਾਂ ਸੁਗੰਧਾਂ ਨੂੰ
ਅਤੇ ਉਨ੍ਹਾਂ ਨੇ ਪੱਥਰ ਨੂੰ ਕਬਰੋਂ ਲਾਭੇਂ ਰਿੜ੍ਹਿਆ ਪਿਆ ਹੋਇਆ ਡਿੱਠਾ
ਅਤੇ ਅੰਦਰ ਜਾ ਕੇ ਪ੍ਰਭੁ ਯਿਸੂ ਦੀ ਲੋਥ ਨਾ…
ਤੁਸੀਂ ਜੀਉਂਦੇ ਨੂੰ ਮੋਇਆਂ ਵਿੱਚ ਕਿਉਂ ਭਾਲਦੀਆਂ ਹੋ? ਉਹ ਐਥੇ ਹੈ ਨਹੀਂ ਪਰ ਜੀ ਉੱਠਿਆ ਹੈ।
ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿੱਕੁਰ ਕਿਹਾ ਸੀ।
ਲੂਕਾ 24:1-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ