ਬਾਈਬਲ ਭਵਿੱਖਬਾਣੀ ਕਰਦੀ ਹੈ ਕਿ ਪਰਮੇਸ਼ਵਰ, ਸਰੀਰ ਵਿੱਚ ਆ ਕੇ, ਦਾਊਦ ਦੀ ਰਾਜ-ਗੱਦੀ ਉੱਤੇ ਬਿਰਾਜਮਾਨ ਹੋਣਗੇ। ਇਸਦਾ ਅਰਥ ਇਹ ਹੈ ਕਿ ਜਿਸ ਪ੍ਰਕਾਰ ਦਾਊਦ 30 ਸਾਲ ਦੀ ਉਮਰ ਵਿੱਚ ਰਾਜ-ਗੱਦੀ ਉੱਤੇ ਬੈਠਾ, ਉਸੇ ਤਰ੍ਹਾਂ ਜਦੋਂ ਪਰਮੇਸ਼ਵਰ ਸਰੀਰ ਵਿੱਚ ਆਉਣਗੇ, ਤਾਂ ਉਹ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲੈਣਗੇ ਅਤੇ ਆਪਣੀ ਖੁਸ਼ਖਬਰੀ ਦੀ ਸੇਵਕਾਈ ਸ਼ੁਰੂ ਕਰਨਗੇ। ਇਹ ਪਰਮੇਸ਼ਵਰ ਦੇ ਸਰੀਰ ਵਿੱਚ ਆਉਣ 'ਤੇ ਉਨ੍ਹਾਂ ਨੂੰ ਪਹਿਚਾਨਣ ਦਾ ਇੱਕ ਮਹੱਤਵਪੂਰਨ ਚਿੰਨ੍ਹ ਹੈ।
ਹਾਲਾਂਕਿ, ਰਾਜਾ ਦਾਊਦ ਦੇ ਉਲਟ, ਜਿਨ੍ਹਾਂ ਨੇ 40 ਸਾਲਾਂ ਤੱਕ ਰਾਸ਼ਟਰ ਉੱਤੇ ਸ਼ਾਸਨ ਕੀਤਾ, ਯਿਸੂ ਨੇ ਸਵਰਗ ਜਾਣ ਤੋਂ ਪਹਿਲਾਂ ਤਿੰਨ ਸਾਲਾਂ ਤੱਕ ਆਪਣੀ ਖੁਸ਼ਖਬਰੀ ਦੀ ਸੇਵਕਾਈ ਕੀਤੀ। ਇਸ ਲਈ, ਭਵਿੱਖਬਾਣੀ ਦੇ ਬਾਕੀ 37 ਸਾਲਾਂ ਨੂੰ ਪੂਰਾ ਕਰਨ ਲਈ, ਪਰਮੇਸ਼ਵਰ ਨੂੰ ਇੱਕ ਵਾਰ ਫਿਰ ਸਰੀਰ ਵਿੱਚ ਆਉਣਾ ਹੀ ਪਵੇਗਾ।
ਦਾਊਦ ਦੇ ਰਾਜ ਦੀ ਭਵਿੱਖਬਾਣੀ ਦੇ ਅਨੁਸਾਰ, ਮਸੀਹ ਆਨ ਸਾਂਗ ਹੌਂਗ ਜੀ ਨੇ 30 ਸਾਲ ਦੀ ਉਮਰ ਵਿੱਚ ਬਪਤਿਸਮਾ ਲਿਆ ਅਤੇ ਖੁਸ਼ਖਬਰੀ ਦੀ ਸੇਵਕਾਈ ਦੇ ਬਾਕੀ 37 ਸਾਲਾਂ ਨੂੰ ਪੂਰਾ ਕੀਤਾ। ਉਹ ਸਦੀਪਕ ਨੇਮ, ਨਵਾਂ ਨਿਯਮ ਪਸਾਹ ਵੀ ਲੈ ਕੇ ਆਏ, ਜੋ ਦਾਊਦ ਦਾ ਇੱਕ ਹੋਰ ਚਿੰਨ੍ਹ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ