ਜਦੋਂ ਸਾਡੇ ਕੋਲ ਵਿਸ਼ਵਾਸ ਨਹੀਂ ਹੁੰਦਾ, ਤਦ ਸਾਡੇ ਆਲੇ ਦੁਆਲੇ ਦੇ ਹਾਲਾਤ ਗਲਤ ਦਿਸ਼ਾ ਵੱਲ ਜਾਂਦੇ ਰਹਿੰਦੇ ਹਨ।
ਜਦੋਂ ਸਾਡੇ ਕੋਲ ਵਿਸ਼ਵਾਸ ਹੁੰਦਾ ਹੈ, ਤਦ ਸਭ ਕੁੱਝ ਠੀਕ ਹੁੰਦਾ ਹੈ।
ਸਾਨੂੰ ਬਾਈਬਲ ਰਾਹੀਂ ਇਸ ਸਿਧਾਂਤ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਆਪਣੇ ਸਾਰੇ ਡਰ, ਅਤੇ ਚਿੰਤਾਵਾਂ ਨੂੰ ਦੂਰ ਸੁੱਟਣਾ ਚਾਹੀਦਾ ਹੈ।
ਬਾਈਬਲ ਵਿਚ ਗਿਦਾਊਨ ਦਾ ਕੰਮ, ਯਹੋਸ਼ੁਆ ਦਾ ਕੰਮ, ਲਾਲ ਸਮੁੰਦਰ ਨੂੰ ਵੰਡਣ ਦਾ ਕੰਮ ਅਤੇ ਜੌਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਕੰਮ ਦਰਜ ਹਨ।
ਸਰੀਰਿਕ ਅੱਖਾਂ ਨੂੰ ਇਹ ਅਸੰਭਵ ਵਿਖ ਰਿਹਾ ਸੀ, ਪਰ ਪਰਮੇਸ਼ਵਰ ਨੇ ਸਭ ਕੁੱਝ ਪੂਰਾ ਕੀਤਾ।
ਇਸੇ ਤਰ੍ਹਾਂ, ਜੇਕਰ ਅਸੀਂ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੇ ਵਚਨਾਂ ਅਤੇ ਯਿਸੂ ਦੀਆਂ ਸਿੱਖਿਆਵਾਂ ਨੂੰ ਮੰਨਦੇ ਹਾਂ ਕਿ ਨਵੇਂ ਨੇਮ ਦੀ ਖੁਸ਼ਖਬਰੀ ਪੂਰੀ ਦੁਨੀਆਂ ਨੂੰ ਪ੍ਰਚਾਰ ਕੀਤੀ ਜਾਵੇਗੀ, ਤਦ ਸਭ ਕੁੱਝ ਉਨ੍ਹਾਂ ਦੇ ਵਚਨਾਂ ਅਨੁਸਾਰ ਪੂਰਾ ਹੋਵੇਗਾ।
ਪਰ ਜਿਹੜਾ ਭਰਮ ਕਰਦਾ ਹੈ ਜੇ ਉਹ ਖਾਵੇ ਤਾਂ ਦੋਸ਼ੀ ਹੋਇਆ ਇਸ ਲਈ ਜੋ ਨਿਹਚਾ ਕਰਕੇ ਨਹੀਂ ਖਾਂਦਾ ਹੈ ਅਤੇ ਜੋ ਕੁਝ ਨਿਹਚਾ ਥੀਂ ਨਹੀਂ ਹੁੰਦਾ ਹੈ ਸੋ ਪਾਪ ਹੈ।
ਰੋਮੀਆਂ 14:23
ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸੱਕਦੇ ਹੋ! ਪਰਤੀਤ ਕਰਨ ਵਾਲੇ ਦੇ ਲਈ ਸੱਭੋ ਕੁਝ ਹੋ ਸੱਕਦਾ ਹੈ।
ਮਰਕੁਸ 9:23
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ