ਐਤਵਾਰ ਦੀ ਅਰਾਧਨਾ ਅਤੇ ਕ੍ਰਿਸਮਿਸ ਸੂਰਜ-ਦੇਵਤਾ ਦੀ ਉਪਾਸਨਾ ਕਰਨ ਲਈ ਹੈ
ਅਤੇ ਉਹ ਮਨੁੱਖਾਂ ਦੇ ਹੁਕਮਾਂ ਤੋਂ ਸਬੰਧਿਤ ਹਨ। ਪੁੱਤਰ ਦੇ ਯੁੱਗ ਵਿੱਚ ਯਿਸੂ ਨੇ ਅਤੇ
ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਜੀ ਨੇ
ਸਾਨੂੰ ਸਿਖਾਇਆ ਹੈ ਕਿ ਜੋ ਲੋਕ ਮਨੁੱਖਾਂ ਦੇ ਹੁਕਮਾਂ ਨੂੰ ਮੰਨਦੇ ਹਨ
ਭਾਵੇਂ ਉਹ ਬਾਹਰੀ ਰੂਪ ਨਾਲ ਕਿਵੇਂ ਵੀ ਦਿਖਦੇ ਹੋਣ ਉਹ ਝੂਠੇ ਨਬੀ ਹਨ।
ਝੂਠੇ ਨਬੀ ਭੇਡਾਂ ਦੇ ਭੇਸ ਵਿੱਚ ਬਘਿਆੜ ਦੀ ਤਰ੍ਹਾਂ ਚੰਗੇ ਆਜੜੀ ਦਾ ਭੇਸ ਧਾਰਨ ਕਰਦੇ ਹਨ।
ਉਹ ਲੋਕਾਂ ਨੂੰ ਭਰਮਾਉਂਦੇ ਹਨ ਤਾਂ ਜੋ ਲੋਕ ਉਨ੍ਹਾਂ ਹੁਕਮਾਂ ਦਾ ਪਾਲਣ ਕਰਨ ਵਿੱਚ ਅਸਫਲ ਹੋਣ
ਜਿਸ ਦਾ ਪਾਲਣ ਕਰਨ ਦਾ ਪਰਮੇਸ਼ਵਰ ਨੇ ਹੁਕਮ ਦਿੱਤਾ। ਸਿਰਫ਼ ਚਰਚ ਆਫ਼ ਗੌਡ ਹੀ ਉਹ ਸਥਾਨ ਹੈ
ਜਿੱਥੇ ਇਸਤ੍ਰੀ ਦਾ ਵੰਸ ਸਬਤ ਦਾ ਦਿਨ ਅਤੇ ਪਸਾਹ ਵਰਗੇ ਪਰਮੇਸ਼ਵਰ ਦੇ ਹੁਕਮਾਂ ਦਾ
ਪਾਲਣ ਕਰਦਾ ਹੈ ਅਤੇ ਸਚਿਆਈ ਨੂੰ ਝੂਠ ਤੋਂ ਵੱਖਰਾ ਕਰਦਾ ਹੈ।
ਹੇ ਕਪਟੀਓ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ
ਏਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ,
ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।
ਮੱਤੀ 15:7-9
ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ
ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ
ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ।
ਮੱਤੀ 7:15
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ