ਪਸਾਹ ਸਿਰਫ਼ ਰੋਟੀ ਦਾ ਟੁੱਕੜਾ ਖਾਣ ਅਤੇ ਇੱਕ ਕੱਪ ਦਾਖਰਸ ਪੀਣ ਦਾ ਪਰਬ ਨਹੀਂ ਹੈ। ਇਹ ਮੁਕਤੀ ਦਾ ਵਾਇਦਾ ਪ੍ਰਾਪਤ ਕਰਨ ਲਈ ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਮੋਹਰ ਪ੍ਰਾਪਤ ਕਰਨ ਦਾ ਦਿਨ ਹੈ ਅਤੇ ਉਮੀਦ ਦਾ ਪਰਬ ਹੈ, ਜੋ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਪ੍ਰਾਦਨ ਕਰਦਾ ਹੈ ਜਿਨ੍ਹਾਂ ਦਾ ਜੀਵਨ ਅਸਥਾਈ ਹੈ।
ਪਰਮੇਸ਼ਵਰ ਸ਼ੈਤਾਨ ਦੀ ਸ਼ਕਤੀ ਨੂੰ ਹਰਾਉਣ ਅਤੇ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਸਦੀਪਕ ਜੀਵਨ ਦੇਣ ਲਈ ਆਏ ਸੀ।
ਪੁੱਤਰ ਦੇ ਯੁੱਗ ਵਿੱਚ ਇਹ ਸਿਰਫ਼ ਯਿਸੂ ਸੀ, ਅਤੇ ਪਵਿੱਤਰ ਆਤਮਾ ਦੇ ਯੱਗ ਵਿੱਚ ਇਹ ਸਿਰਫ਼ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਹਨ ਜਿਨ੍ਹਾਂ ਨੇ ਮਨੁੱਖ ਜਾਤੀ ਨੂੰ ਨਵੇਂ ਨੇਮ ਦਾ ਪਸਾਹ ਦਾ ਪਰਬ ਦਿੱਤਾ ਸੀ ਜਿਸ ਵਿੱਚ ਸਦੀਪਕ ਜੀਵਨ ਦਾ ਵਾਇਦਾ ਸ਼ਾਮਲ ਹੈ।
ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।... ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ,... ਓਸ ਦਿਨ ਆਖਿਆ ਜਾਵੇਗਾ, ਵੇਖੋ, ਏਹ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ – ਯਸਾਯਾਹ 25:6-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ