“ਅੰਤਮ ਭੋਜ” ਦੁਨੀਆਂ ਭਰ ਦੇ ਲੋਕਾਂ ਲਈ ਜਾਣਿਆ ਜਾਂਦਾ ਹੈ। ਯਿਸੂ ਨੂੰ ਨਵੇਂ ਨੇਮ ਦੇ ਪਸਾਹ ਨੂੰ ਮਨਾਉਣ ਲਈ ਵੱਡੀ ਇੱਛਾ ਸੀ। ਸਿਰਫ਼ ਇਸ ਸਚਿਆਈ ਦੇ ਜ਼ਰੀਏ, ਅਸੀਂ ਪਰਮੇਸ਼ਵਰ ਦੀ ਅਗਵਾਈ ਵਿੱਚ ਸਵਰਗ ਜਾਣ ਦੇ ਰਾਹ ਤੇ ਸਹੀ ਤਰੀਕੇ ਨਾਲ ਚੱਲ ਸਕਦੇ ਹਾਂ।
ਪਸਾਹ ਇੱਕ ਅਜਿਹਾ ਪਰਬ ਹੈ ਜਿਸ ਨੂੰ ਮਨਾਉਣ ਨਾਲ ਯੋਸ਼ੀਯਾਹ, ਹਿਜ਼ਕੀਯਾਹ ਅਤੇ ਯਹੋਸ਼ੁਆ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਗਈ। ਜੀਵਨ ਦੇ ਇਸ ਪਰਬ ਨੇ ਉਨ੍ਹਾਂ ਨੂੰ ਕਈ ਆਸ਼ੀਸ਼ਾਂ ਦੇ ਨਾਲ ਨਾਲ ਲੜਾਈਆਂ ਵਿੱਚ ਜਿੱਤ ਦਿਲਾਈ।
ਪਵਿੱਤਰ ਆਤਮਾ ਦੇ ਯੁੱਗ ਵਿੱਚ, ਮਨੁੱਖ ਜਾਤੀ, ਜੀਵਨ ਅਤੇ ਸਵਰਗ ਦੇ ਵਾਅਦੇ ਨੂੰ ਪ੍ਰਾਪਤ ਕਰ ਸਕਦੀ ਹੈ ਜਦੋਂ ਉਹ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਦੇ ਉਦਾਹਰਣਾਂ ਦੇ ਅਨੁਸਾਰ ਪਸਾਹ ਦਾ ਪਰਬ ਮਨਾਉਂਦੇ ਹਨ।
ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ। ਯੂਹੰਨਾ 13:15
ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਲੂਕਾ 22:15
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ