ਜਿਵੇਂ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ, ਅਤੇ ਹਰ ਗਤੀਵਿਧੀ ਦਾ ਇੱਕ ਵੇਲਾ ਹੁੰਦਾ ਹੈ, ਉਸੇ ਤਰ੍ਹਾਂ ਸਾਡੇ ਵਿਸ਼ਵਾਸ ਦੇ ਜੀਵਨ ਦਾ ਵੀ ਇੱਕ ਸਪੱਸ਼ਟ ਉਦੇਸ਼ ਹੈ: ਉਹ ਸਾਡੀਆਂ ਆਤਮਾਵਾਂ ਦੀ ਮੁਕਤੀ - ਯਾਨੀ ਸਦੀਪਕ ਜੀਵਨ ਪ੍ਰਾਪਤ ਕਰਨਾ ਹੈ।
ਪਰਮੇਸ਼ਵਰ ਨੇ ਸਾਡੀ ਮੁਕਤੀ ਲਈ 6,000 ਸਾਲਾਂ ਦੇ ਮੁਕਤੀ ਦੇ ਕੰਮ ਦੇ ਤਿੰਨ ਯੁੱਗਾਂ ਵਿੱਚ ਵੰਡਿਆ- ਪਿਤਾ ਦਾ ਯੁੱਗ, ਪੁੱਤਰ ਦਾ ਯੁੱਗ ਅਤੇ ਪਵਿੱਤਰ ਆਤਮਾ ਦਾ ਯੁੱਗ-ਅਤੇ ਸਾਨੂੰ ਹਰੇਕ ਯੁੱਗ ਵਿੱਚ ਮੁਕਤੀਦਾਤਾ ਦੇ ਵੱਖਰਾ-ਵੱਖਰਾ ਨਾਮ ਦਿੱਤਾ।
ਪਿਤਾ ਦੇ ਯੁੱਗ ਵਿੱਚ, ਮੁਕਤੀਦਾਤਾ ਦਾ ਨਾਮ ਯਹੋਵਾਹ ਸੀ ਅਤੇ ਜਦੋਂ ਯੁੱਗ ਪੁੱਤਰ ਦੇ ਯੁੱਗ ਵਿੱਚ ਬਦਲ ਗਿਆ, ਤਾਂ ਇਹ ਯਿਸੂ ਸੀ। ਹਾਲਾਂਕਿ, ਹੁਣ ਅਸੀਂ ਪਵਿੱਤਰ ਆਤਮਾ ਦੇ ਯੁੱਗ ਵਿੱਚ ਰਹਿ ਰਹੇ ਹਾਂ। ਇਸ ਲਈ, ਮੁਕਤੀ ਯਹੋਵਾਹ ਦੇ ਨਾਮ ਜਾਂ ਯਿਸੂ ਦੇ ਨਾਮ ਦੁਆਰਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸਿਰਫ਼ ਯਿਸੂ ਦੇ ਨਵੇਂ ਨਾਮ ਨੂੰ ਜਾਣ ਕੇ ਅਤੇ ਉਸ ਨਾਮ ਨੂੰ ਪੁਕਾਰ ਕੇ ਹੀ ਅਸੀਂ ਬਚ ਸਕਦੇ ਹਾਂ।
ਯਿਸੂ ਦਾ ਨਵਾਂ ਨਾਮ - ਉਹ ਨਾਮ ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਫ਼ਤ ਵਿੱਚ ਸਦੀਪਕ ਜੀਵਨ ਦੀ ਆਸ਼ੀਸ਼ ਦਿੰਦਾ ਹੈ - ਮਸੀਹ ਆਨ ਸਾਂਗ ਹੌਂਗ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ