ਸੰਸਾਰ ਦੇ ਇਨ੍ਹੇਂ ਸਾਰੇ ਲੋਕਾਂ ਵਿੱਚੋਂ ਕੋਈ ਵੀ ਪਰਮੇਸ਼ਵਰ ਦੁਆਰਾ ਧਰਮੀ ਨਹੀਂ ਠਹਿਰਾਇਆ ਜਾ ਸਕਦਾ
ਜਾਂ ਮੁਕਤੀ ਜਾਂ ਪਾਪਾਂ ਦੀ ਮਾਫੀ ਜਾਂ ਸਵਰਗੀ ਸ਼ਾਹੀ ਜਾਜਕ ਬਣਨ ਦਾ ਵਾਇਦਾ ਪ੍ਰਾਪਤ ਨਹੀਂ
ਕਰ ਸਕਦਾ ਜਦੋਂ ਤਕ ਕਿ ਉਹ ਨਵੇਂ ਨੇਮ ਦੇ ਪਸਾਹ ਵਿੱਚ ਭਾਗ ਨਹੀਂ ਲੈਂਦੇ
ਜਿਸ ਨੂੰ ਯਿਸੂ ਨੇ ਸਲੀਬ ਉੱਤੇ ਆਪਣਾ ਲਹੂ ਵਹਾ ਕੇ ਸਥਾਪਿਤ ਕੀਤਾ ਸੀ।
ਕਿਉਂਕਿ ਅਸੀਂ ਪਰਮੇਸ਼ਵਰ ਦੇ ਮਾਸ ਅਤੇ ਲਹੂ ਨੂੰ ਖਾਦੇ ਅਤੇ ਪੀਤੇ ਬਿਨ੍ਹਾਂ ਜੀਵਨ ਨਹੀਂ ਪਾ ਸਕਦੇ ਹਾਂ,
ਤਦ ਮਸੀਹ ਆਨ ਸਾਂਗ ਹੌਂਗ ਜੀ ਦੂਸਰੀ ਵਾਰ ਆਏ, ਪਸਾਹ ਨੂੰ ਦੁਬਾਰਾ ਸਥਾਪਿਤ ਕੀਤਾ
ਜਿਸ ਨੂੰ 325 ਈ. ਵਿੱਚ ਮਿਟਾ ਦਿੱਤਾ ਗਿਆ ਸੀ, ਅਤੇ ਯਰੂਸ਼ਲਮ ਸਵਰਗੀ ਮਾਤਾ ਜੀ ਬਾਰੇ ਗਵਾਹੀ ਦਿੱਤੀ,
ਜੋ ਮਨੁੱਖ ਜਾਤੀ ਲਈ ਜੀਵਨ ਦਾ ਸੋਤਾ ਹੈ।
ਕਿਉਂ ਜੋ ਤੁਸੀਂ ਜਾਣਦੋ ਹੋ ਭਈ ਤਸੀਂ ਜੋ ਆਪਣੀ ਅਕਾਰਥ ਚਾਲ
ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ
ਨਾਸਵਾਨ ਵਸਤਾਂ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਸਗੋਂ ਮਸੀਹ ਦੇ ਅਮੋਲਕ
ਲਹੂ ਨਾਲ ਪਾਇਆ ਜਿਹੜਾ ਨਿਹਕਲੰਕ ਅਤੇ ਬੇਦਾਗ ਲੇਲੇ ਦੀ ਨਿਆਈਂ ਸੀ।
1 ਪਤਰਸ 1:18-19
ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ
ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ
ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ।
ਯੂਹੰਨਾ 6:53
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ