ਬਾਬੁਲ ਦੇ ਸਮੇਂ ਵਿਚ ਜਦੋਂ ਦਾਨੀਏਲ ਰਹਿੰਦਾ ਸੀ, ਪਰਮੇਸ਼ਵਰ ਨੇ ਉਨ੍ਹਾਂ ਰਾਜਾਂ ਬਾਰੇ ਭਵਿੱਖਬਾਣੀ ਕੀਤੀ ਸੀ ਜੋ ਭਵਿੱਖ ਵਿੱਚ ਵੱਧਣਗੇ, ਜਿਵੇਂ ਕਿ ਮਾਦੀ-ਫ਼ਾਰਸ, ਯੂਨਾਨ ਅਤੇ ਰੋਮ।
ਨਾਲੇ, ਪਰਮੇਸ਼ਵਰ ਨੇ ਗਵਾਹੀ ਦਿੱਤੀ ਕਿ ਬਾਈਬਲ ਵਿਗਿਆਨ ਤੋਂ ਅੱਗੇ ਹੈ।
ਇਨ੍ਹਾਂ ਚੀਜ਼ਾਂ ਰਾਹੀਂ, ਪਰਮੇਸ਼ਵਰ ਚਾਹੁੰਦੇ ਸੀ ਕਿ ਮਨੁੱਖਜਾਤੀ ਸਵਰਗ ਦੇ ਵਡਿਆਈ ਭਰੇ ਰਾਜ ਤੇ ਵਿਸ਼ਵਾਸ ਕਰੇ ਅਤੇ ਆਸ ਰੱਖੇ ਜਿੱਥੇ ਉਹ ਭਵਿੱਖ ਵਿੱਚ ਪ੍ਰਵੇਸ਼ ਕਰਨਗੇ।
ਸਾਰੀਆਂ ਚੀਜ਼ਾਂ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਪੂਰੀਆਂ ਹੋਈਆਂ ਹੋਈਆ-ਪਹਿਲੀ ਵਾਰ ਆਉਣ ਵਾਲੇ ਮਸੀਹ ਦਾ ਜੀਵਨ, ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਬਾਰੇ ਭਵਿੱਖਬਾਣੀਆਂ, ਅਤੇ 1948 ਵਿੱਚ ਇਸਰਾਏਲ ਦੀ ਆਜ਼ਾਦੀ।
ਅਜਿਹੀਆਂ ਭਵਿੱਖਬਾਣੀਆਂ ਵੀ ਹਨ ਜੋ ਪਰਮੇਸ਼ਵਰ ਨੇ ਮਨੁੱਖਜਾਤੀ ਲਈ ਛੱਡਿਆ ਹਨ, ਜੋ ਵੱਖੋ-ਵੱਖਰੀਆਂ ਆਫ਼ਤਾਂ ਅਤੇ ਜਲਵਾਯੂ ਸਮੱਸਿਆਵਾਂ ਕਾਰਨ ਖ਼ਤਰੇ ਵਿਚ ਹਨ। ਪਰਮੇਸ਼ਵਰ ਨੇ ਕਿਹਾ ਕਿ ਮਨੁੱਖਜਾਤੀ ਨੂੰ ਛੇਤੀ ਹੀ ਸੀਯੋਨ ਵਿੱਚ ਦਾਖਲ ਹੋਣਾ ਚਾਹੀਦਾ ਹੈ, ਜਿੱਥੇ ਉਹ ਆਫ਼ਤਾਂ ਤੋਂ ਬਚ ਸਕਦੇ ਹਨ।
ਜਿਨ੍ਹਾਂ ਦੇ ਕਾਰਨ ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।
ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।
2 ਪਤਰਸ 3:6-7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ