ਪੁਰਾਣੇ ਨੇਮ ਦੇ ਬਲੀਦਾਨ ਵਿੱਚ ਪਾਪੀਆਂ ਦਾ ਤੋਬਾ ਅਤੇ ਪਰਮੇਸ਼ਵਰ ਦਾ ਪ੍ਰਾਸਚਿਤ ਹੈ।
ਆਦਮ ਅਤੇ ਹਵਾੱਹ ਦੇ ਪਾਪ ਕਰਨ ਤੋਂ ਬਾਅਦ, ਪਰਮੇਸ਼ਵਰ ਨੇ ਕਇਨ ਅਤੇ ਹਾਬਲ ਨੂੰ
ਬਲੀਦਾਨ ਦੀ ਭੇਂਟ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਜਿਸ ਨਾਲ ਉਹ ਦੁਬਾਰਾ ਜੀਵਨ ਦੇ ਬਿਰਛ ਦੇ
ਕੋਲ ਜਾ ਸਕਦੇ ਸੀ। ਬਲੀਦਾਨ ਮੂਸਾ ਦੇ ਸਮੇਂ ਤਕ ਚੱਲਦਾ ਰਿਹਾ
ਅਤੇ ਨਵੇਂ ਨੇਮ ਵਿੱਚ ਉਹ ਅਰਾਧਨਾ ਦੇ ਰੂਪ ਵਿੱਚ ਬਦਲ ਗਿਆ।
ਅਰਾਧਨਾ ਤੋਂ ਬਿਨ੍ਹ ਜੋ ਅਸੀਂ ਪਰਮੇਸ਼ਵਰ ਨੂੰ ਦਿੰਦੇ ਹਾਂ,
ਸਾਨੂੰ ਪਾਪਾਂ ਦੀ ਮਾਫੀ ਨਹੀਂ ਦਿੱਤੀ ਜਾ ਸਕਦੀ।
ਪੁਰਾਣੇ ਨੇਮ ਦੀਆਂ ਸਾਰੀਆਂ ਅਰਾਧਨਾਵਾਂ ਵਿੱਚ ਪਾਪੀਆਂ ਦੇ ਬਦਲੇ ਪਸ਼ੂਆਂ ਦਾ ਲਹੂ ਵਹਾਇਆ ਗਿਆ ਸੀ।
ਪਰ, ਨਵੇਂ ਨੇਮ ਵਿੱਚ ਯਿਸੂ ਨੇ ਪਾਪਬਲੀ ਦੇ ਰੂਪ ਵਿੱਚ ਖੁਦ ਦਾ ਬਲੀਦਾਨ ਕੀਤਾ।
ਇਸ ਲਈ, ਸਾਨੂੰ ਯਿਸੂ ਦੇ ਬਲੀਦਾਨ ਨਾਲ ਸਥਾਪਿਤ ਹੋਈ ਸਾਰੀ ਅਰਾਧਨਾ
ਆਤਮਾ ਅਤੇ ਸਚਿਆਈ ਵਿੱਚ ਕਰਨੀ ਚਾਹੀਦੀ ਹੈ।
ਇਸ ਗੱਲ ਦਾ ਕਿ ਯਿਸੂ ਪਰਧਾਨ ਜਾਜਕ ਬਣੇ, ਅਰਥ ਹੈ
ਕਿ ਸਾਨੂੰ ਅਰਾਧਨਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ।
ਚਰਚ ਆਫ਼ ਗੌਡ ਦੇ ਸਾਰੇ ਮੈਂਬਰ ਸਬਤ ਅਤੇ ਪਸਾਹ ਵਰਗੀ ਸਾਰੀਆਂ ਅਰਾਧਨਾਵਾਂ
ਮਨਾਉਂਦੇ ਹਨ ਅਤੇ ਉਹ ਪਾਪਾਂ ਦੀ ਮਾਫੀ ਅਤੇ ਸਵਰਗ ਦੀ ਆਸ ਦੇ ਵੱਲ,
ਜਿਸ ਬਾਰੇ ਪਰਮੇਸ਼ਵਰ ਨੇ ਸਾਨੂੰ ਵਾਇਦਾ ਕੀਤਾ ਹੈ ਜਾ ਰਹੇ ਹਾਂ।
...ਅਤੇ ਉਹ ਸਿੱਧ ਹੋ ਕੇ ਓਹਨਾਂ ਸਭਨਾਂ ਦੀ ਜਿਹੜੇ ਉਹ ਦੇ ਆਗਿਆਕਾਰ ਹਨ
ਸਦਾ ਦੀ ਗਤੀ ਦਾ ਕਾਰਨ ਹੋਇਆ। ਕਿ ਉਹ ਪਰਮੇਸ਼ੁਰ ਦੀ ਵੱਲੋਂ
ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਪਰਧਾਨ ਜਾਜਕ ਕਰਕੇ ਆਖਿਆ ਗਿਆ।। ਇਬਰਾਨੀਆਂ 5:9-10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ