ਇਸ ਧਰਤੀ ਉੱਤੇ ਸਰੀਰ ਵਿੱਚ ਆਏ ਪਰਮੇਸ਼ਵਰ ਨੂੰ ਪਹਿਚਾਣਨ ਦੀ ਬੁੱਧੀ, ਬਾਈਬਲ ਵਿੱਚ ਹੈ।
ਇਸ ਲਈ, ਉਨ੍ਹਾਂ ਲੋਕਾਂ ਨੂੰ ਜਿਹੜੇ ਪੁੱਛਦੇ ਹਨ, "ਪਿਤਾ ਆਨ ਸਾਂਗ ਹੌਂਗ ਜੀ ਦੂਸਰੀ ਵਾਰ ਆਏ ਮਸੀਹ ਹਨ?" ਸਾਨੂੰ ਪਰਮੇਸ਼ਵਰ ਦਾ ਪਹਿਚਾਣ ਪੱਤਰ, ਬਾਈਬਲ ਦਿਖਾਉਣੀ ਚਾਹੀਦੀ ਹੈ।
ਯਿਸੂ ਨੇ ਪਸਾਹ ਦੇ ਦਿਨ ਰੋਟੀ ਖਾਣ ਅਤੇ ਦਾਖਰਸ ਪੀਣ ਵਾਲੇ ਨੂੰ ਸਦੀਪਕ ਜੀਵਨ ਦਿੱਤਾ।
ਪਰ, 325 ਈਸਵੀ ਵਿੱਚ ਨੀਕੀਆ ਦੀ ਪਰਿਸ਼ਦ ਵਿੱਚ ਪਸਾਹ ਦੇ ਨਸ਼ਟ ਹੋਣ ਤੋਂ ਬਾਅਦ ਲਗਭਗ 1,600 ਸਾਲਾਂ ਤੱਕ ਕਿਸੇ ਨੇ ਇਸ ਨੂੰ ਨਹੀਂ ਮਨਾਇਆ।
ਪਵਿੱਤਰ ਆਤਮਾ ਦੇ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਜੀ ਨੇ ਚਰਚ ਆਫ਼ ਗੌਡ ਵਿੱਚ ਪਸਾਹ ਦੁਆਰਾ ਸਦੀਪਕ ਜੀਵਨ ਦਿੱਤਾ
ਹੈ।
ਇਸ ਤਰ੍ਹਾਂ, ਉਹ ਪਰਮੇਸ਼ਵਰ ਹਨ ਜਿਹੜੇ ਪੁਰਾਣੀਆਂ ਮਧਾਂ ਨਾਲ ਮੌਤ ਨੂੰ ਸਦਾ ਲਈ ਝੱਫ ਲੈਣਗੇ।
ਤੁਸੀਂ ਲਿਖਤਾਂ ਨੂੰ ਭਾਲਦੇ ਹੋ ਕਿਉਂਕਿ ਤੁਸੀਂ ਸਮਝਦੇ ਹੋ ਭਈ ਇਨ੍ਹਾਂ ਵਿੱਚ ਸਾਨੂੰ ਸਦੀਪਕ ਜੀਉਣ ਮਿਲਦਾ ਹੈ ਅਤੇ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੇ ਸੋ ਏਹੋ ਹਨ।
ਯੂਹੰਨਾ 5:39
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ