ਜਿਵੇਂ ਕਿ ਪਰਮੇਸ਼ਵਰ ਨੇ ਨੂੰਹ ਦ ਸਮੇਂ ਪਾਣੀ ਨਾਲ ਸੰਸਾਰ ਨੂੰ ਤਬਾਹ ਕਰਨ ਤੋਂ ਪਹਿਲਾਂ ਇੱਕ ਪਨਾਹ ਵਜੋਂ
ਕਿਸ਼ਤੀ ਪ੍ਰਦਾਨ ਕੀਤੀ ਸੀ, ਉਸੇ ਤਰ੍ਹਾਂ ਪਰਮੇਸ਼ਵਰ, ਜੋ ਆਤਮਿਕ ਦਾਊਦ ਦੇ ਰੂਪ ਵਿੱਚ ਆਏ ਹਨ,
ਨੇ ਆਤਮਿਕ ਸੀਯੋਨ ਦੀ ਸਥਾਪਨਾ ਕੀਤੀ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ ਅਤੇ
ਆਖਰੀ ਦਿਨ ਵਿੱਚ ਅੱਗ ਨਾਲ ਸੰਸਾਰ ਦਾ ਨਿਆਂ ਕਰਨ ਤੋਂ ਪਹਿਲਾਂ
ਮਨੁੱਖਜਾਤੀ ਨੂੰ ਸੀਯੋਨ ਵੱਲ ਭੱਜਣ ਦਾ ਨਿਰਦੇਸ਼ ਦਿੱਤਾ।
ਯਿਸੂ ਦੇ ਸਵਰਗ ਜਾਣ ਤੋਂ ਬਾਅਦ, ਸ਼ੈਤਾਨ ਨੇ ਪਰਮੇਸ਼ਵਰ ਦੇ ਪਰਬਾਂ ਨੂੰ ਖ਼ਤਮ ਕਰਕੇ ਸੀਯੋਨ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ,
ਪਰ ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਮਸੀਹ ਆਨ ਸਾਂਗ ਹੌਂਗ ਜੀ ਨੇ ਤਿੰਨ ਵਾਰ ਵਿੱਚ
ਸੱਤ ਪਰਬਾਂ ਅਤੇ ਸਬਤ ਦਾ ਦਿਨ ਨੂੰ ਦੁਬਾਰਾ ਸਥਾਪਿਤ ਕੀਤਾ।
ਇਸ ਲਈ, ਚਰਚ ਆਫ਼ ਗੌਡ ਹਮੇਸ਼ਾ ਮੁਕਤੀ ਦੀ ਆਸ ਨਾਲ ਖੁਸ਼ੀ ਅਤੇ ਅਨੰਦ ਦੀਆਂ ਆਵਾਜ਼ਾਂ ਨਾਲ ਭਰਿਆ ਹੁੰਦਾ ਹੈ।
ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ,
ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ, ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਙੁ ਬਣਾ ਦੇਵੇਗਾ,
ਖੁਸੀ ਅਰ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਰ ਭਜਨ ਦੀ ਅਵਾਜ਼ ਵੀ।
ਯਸਾਯਾਹ 51:3
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ