ਨਬੀਆਂ ਨੇ ਮਨੁੱਖ ਜਾਤੀ ਨੂੰ ਇਹ ਕਦੇ ਨਾ ਭੁੱਲਣ ਲਈ ਕਿਹਾ ਕਿ ਨਿਆਉਂ ਦਾ ਦਿਨ ਹੋਵੇਗਾ
ਕਿਉਂਕਿ ਹਰ ਇੱਕ ਆਦਮੀ ਦੀ ਨਿੱਜੀ ਜ਼ਿੰਦਗੀ ਦੇ ਨਾਲ ਨਾਲ
ਉਨ੍ਹਾਂ ਦੇ ਵਿਸ਼ਵਾਸ ਦੇ ਜੀਵਨ ਨੂੰ ਪਰਮੇਸ਼ਵਰ ਦੀ ਪੁਸਤਕ ਵਿੱਚ ਲਿਖਿਆ ਗਿਆ ਹੈ।
ਪਰਮੇਸ਼ਵਰ ਹਰ ਇੱਕ ਮਨੁੱਖ ਦਾ ਨਿਆਉਂ ਉਸੇ ਦੇ ਅਨੁਸਾਰ ਕਰਨਗੇ ਜਿਵੇਂ ਪੁਸਤਕ ਵਿੱਚ ਲਿਖਿਆ ਹੋਇਆ ਹੈ।
ਸਵਰਗ ਵਿੱਚ ਪਾਪ ਕਰਨ ਵਾਲੇ ਮਨੁੱਖਾਂ ਨੂੰ ਨਵੇਂ ਨੇਮ ਦੀ ਸੱਚਿਆਈ ਦੇਣ ਲਈ
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਇਸ ਧਰਤੀ ਤੇ ਆਏ।
ਉਨ੍ਹਾਂ ਨੇ ਇਸ ਤਰ੍ਹਾਂ ਇਸ ਲਈ ਕੀਤਾ ਤਾਂ ਜੋ ਪੂਰੀ ਮਨੁੱਖ ਜਾਤੀ
ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕੇ ਅਤੇ ਨਿਆਉਂ ਦੇ ਦਿਨ ਸਵਰਗ ਵਾਪਸ ਜਾ ਸਕੇ।
ਕਈ ਮਨੁੱਖਾ ਦੇ ਪਾਪ ਪਰਤੱਖ ਹਨ
ਅਤੇ ਅਦਾਲਤ ਵਿੱਚ ਅੱਗੇ ਹੀ ਜਾਂਦੇ ਹਨ
ਅਤੇ ਕਈਆਂ ਤੇ ਪਿੱਛੇ ਹੀ ਆਉਂਦੇ ਹਨ।
ਇਸੇ ਤਰਾਂ ਸ਼ੁਭ ਕਰਮ ਭੀ ਪਰਤੱਖ ਹਨ
ਅਤੇ ਜੋ ਹੋਰ ਪਰਕਾਰ ਦੇ ਹਨ ਓਹ ਗੁਪਤ ਨਹੀਂ ਰਹਿ ਸੱਕਦੇ।
1 ਤਿਮੋਥਿਉਸ 5:24-25
ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ
ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ...
ਇਬਰਾਨੀਆਂ 9:27
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ