ਪਰਮੇਸ਼ਵਰ ਨੇ 3,500 ਸਾਲ ਪਹਿਲਾਂ ਮੂਸਾ ਦੀ ਬਿਵਸਥਾ ਦੇ ਦੁਆਰਾ ਪੁਰਾਣੇ ਨੇਮ ਦੇ
ਸਾਰੇ ਪਰਬਾਂ ਦੇ ਨਾਮ ਅਤੇ ਤਾਰੀਖਾਂ ਪਹਿਲਾਂ ਤੋਂ ਹੀ ਨਿਯੁਕਤ ਕੀਤੀਆਂ ਸੀ
ਅਤੇ ਸਾਨੂੰ ਜੀ ਉੱਠਣ ਦੇ ਦਿਨ (ਪਹਿਲੇ ਫਲ ਦੇ ਪਰਬ) ਤੋਂ
50ਵੇਂ ਦਿਨ ਤੇ ਪੰਤੇਕੁਸਤ ਦੇ ਦਿਨ ਨੂੰ ਮਨਾਉਣ ਦਾ ਹੁਕਮ ਦਿੱਤਾ।
ਯਿਸੂ ਨੇ ਜੀ ਉੱਠਣ ਤੋਂ ਬਾਅਦ, ਚੇਲਿਆਂ ਨੇ ਸਵਰਗ ਜਾਣ ਦੇ ਦਿਨ ਤੋਂ
ਦਸ ਦਿਨਾਂ ਲਈ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ ਅਤੇ ਪਿੰਤੇਕੁਸ ਦੇ ਦਿਨ
ਪਵਿੱਤਰ ਆਤਮਾ ਪ੍ਰਾਪਤ ਕੀਤਾ ਉਨ੍ਹਾਂ ਪਵਿੱਤਰ ਆਤਮਾ ਦੇ ਮਹਾਨ ਕੰਮ ਨੂੰ ਵੇਖਿਆ,
ਜਿੱਥੇ ਇੱਕ ਦਿਨ ਵਿੱਚ ਤਿੰਨ ਹਜਾਰ ਲੋਕਾਂ ਦੀ ਮੁਕਤੀ ਵਿੱਚ ਅਗਵਾਈ ਕੀਤੀ ਗਈ ਸੀ।
ਉਸ ਤਰ੍ਹਾਂ, ਚਰਚ ਆਫ ਗੌਡ ਦੇ ਸੰਤ ਵਚਨ ਦੇ ਅਨੁਸਾਰ ਪੰਤੇਕੁਸਤ ਦੇ ਦਿਨ ਨੂੰ
ਮਨਾ ਰਹੇ ਹਨ ਅਤੇ ਪਿੱਛਲੀ ਬਰਸਾਤ ਦੇ ਪਵਿੱਤਰ ਆਤਮਾ ਦੇ ਦੁਆਰਾ ਲੋਕਾਂ ਨੂੰ ਆਪਣੇ ਪੂਰੇ
ਦਿੱਲ ਅਤੇ ਮਨ ਨਾਲ ਜਗਾਉਂਦੇ ਹੋਏ, ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ,
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਜੀ ਦੇ ਬਾਰੇ ਪੂਰੀ ਦੁਨੀਆ ਨੂੰ ਗਵਾਹੀ ਦੇ ਰਹੇ ਹਨ।
ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ
ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ
ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।
ਰਸੂਲਾਂ 1:8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ