ਪਹਿਲੇ ਚਰਚ ਦੇ ਸਮੇਂ ਵਿੱਚ ਜਦੋਂ ਪਰਮੇਸ਼ਵਰ ਜਿਨ੍ਹਾਂ ਉੱਤੇ ਸਾਰੇ ਯਹੂਦੀ ਵਿਸ਼ਵਾਸ ਕਰਦੇ ਸੀ, ਯਿਸੂ ਦੇ ਨਾਮ ਨਾਲ ਸਰੀਰ ਵਿੱਚ ਆਏ, ਤਦ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਪਛਾਣਿਆ, ਬਲਕਿ ਉਨ੍ਹਾਂ ਨੂੰ ਸਲੀਬ ਉੱਤੇ ਚੜ੍ਹਾਇਆ।
ਉਸੇ ਤਰ੍ਹਾਂ, ਅੱਜ, ਬਹੁਤ ਸਾਰੇ ਧਾਰਮਿਕ ਲੋਕ ਇਹ ਪਛਾਣਨ ਵਿੱਚ ਅਸਫਲ ਰਹਿੰਦੇ ਹਨ ਕਿ ਮਸੀਹ ਆਨ ਸਾਂਗ ਹੌਂਗ ਜੀ ਹੀ ਉਹ ਪਰਮੇਸ਼ਵਰ ਹਨ ਜੋ ਮਨੁੱਖਜਾਤੀ ਦੀ ਮੁਕਤੀ ਲਈ ਦੁਬਾਰਾ ਆਏ। ਉਹ ਮੁਕਤੀ ਦੇ ਰਾਹ ਤੋਂ ਭਟਕਦੇ ਹੋਏ ਉਨ੍ਹਾਂ ਦਾ ਇਨਕਾਰ ਕਰਦੇ ਹਨ।
ਦੂਸਰੀ ਵਾਰ ਆਉਣ ਵਾਲਾ ਮਸੀਹ ਆਨ ਸਾਂਗ ਹੌਂਗ ਜੀ ਨੇ ਬ੍ਰਹਿਮੰਡ ਦੀ ਰਚਨਾ ਕੀਤੀ, ਮਨੁੱਖਜਾਤੀ ਨੂੰ ਜੀਵਨ ਦਿੱਤਾ, ਅਤੇ ਸਾਨੂੰ ਸਵਰਗ ਦੇ ਸਦੀਪਕ ਰਾਜ ਬਾਰੇ ਸਿਖਾਇਆ।
ਉਹ ਪਰਮੇਸ਼ਵਰ ਹਨ ਜੋ ਦੱਖਣ ਕੋਰੀਆ ਤੋਂ ਪ੍ਰਗਟ ਹੋਏ ਹਨ, ਜੋ ਪੂਰਬ ਵਿੱਚ ਦੂਰ-ਦੁਰਾਡੇ ਦਾ ਦੇਸ਼ ਹੈ, ਜਿਵੇਂ ਕਿ ਪਰਕਾਸ਼ ਦੀ ਪੋਥੀ 7 ਵਿੱਚ ਭਵਿੱਖਬਾਣੀ ਕੀਤੀ ਗਈ ਸੀ।
ਉਨ੍ਹਾਂ ਨੇ ਨਵੇਂ ਨੇਮ ਪਸਾਹ (ਪਰਮੇਸ਼ਵਰ ਦੀ ਮੋਹਰ) ਦੁਆਰਾ ਚਰਚ ਆਫ਼ ਗੌਡ ਵਿੱਚ ਮੁਕਤੀ ਦਾ ਕੰਮ ਕੀਤਾ।
ਯਿਸੂ ਨੇ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ...
ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ?
ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ।
ਮੱਤੀ 16:13-16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ