ਜੇਕਰ ਅਸੀਂ ਪਰਮੇਸ਼ਵਰ ਦੀ ਮੁਕਤੀ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਅਤੇ ਇਸਨੂੰ ਆਪਣੀ ਇੱਛਾ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਦ ਅਸੀਂ ਉਨ੍ਹਾਂ ਇਸਰਾਏਲੀਆਂ ਵਾਂਙ ਸਵਰਗੀ ਕਨਾਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ ਜੋ ਜੰਗਲ ਵਿੱਚ ਨਸ਼ਟ ਹੋ ਗਏ ਸੀ।
ਬਾਈਬਲ ਨੂਹ, ਅਬਰਾਹਮ, ਮੂਸਾ ਅਤੇ ਯਹੋਸ਼ੁਆ ਨੂੰ ਇਸ ਕਾਰਨ ਵਿਸ਼ਵਾਸ ਦੇ ਪੂਰਵਜ ਦੇ ਰੂਪ ਵਿੱਚ ਬੁਲਾਉਂਦੀ ਹੈ, ਕਿਉਂਕਿ ਉਨ੍ਹਾਂ ਨੇ ਪਰਮੇਸ਼ਵਰ ਦੀ ਮੁਕਤੀ ਦੀ ਯੋਜਨਾ ਉੱਤੇ ਵਿਸ਼ਵਾਸ ਕੀਤਾ ਅਤੇ ਸਿਰਫ਼ ਉਸ ਯੋਜਨਾ ਅਨੁਸਾਰ ਕੰਮ ਕੀਤਾ।
ਚਰਚ ਆਫ਼ ਗੌਡਡ ਦਾ ਨਵੇਂ ਨੇਮ ਦੀ ਖੁਸ਼ਖਬਰੀ ਮਰਕੁਸ ਦੇ ਉੱਪਰਲੇ ਕਮਰੇ ਵਾਂਙ ਇੱਕ ਛੋਟੇ ਜਿਹੇ ਚਰਚ ਦੇ ਰੂਪ ਵਿੱਚ ਸ਼ੁਰੂ ਹੋਇਆ। ਪਰ ਮਨੁੱਖ ਜਾਤੀ ਲਈ ਮੁਕਤੀ ਦੀ ਯੋਜਨਾ ਅਨੁਸਾਰ ਜਿਸ ਨੂੰ ਪਰਮੇਸ਼ਵਰ ਨੇ ਸ਼ੁਰੂ ਤੋਂ ਸਥਾਪਿਤ ਕੀਤਾ ਸੀ, ਇਸ ਦਾ ਪ੍ਰਚਾਰ ਅਲਾਸਕਾ ਅਤੇ ਹਿਮਾਲਿਆ ਵਿੱਚ ਸੇਰਤੁੰਗ ਸਹਿਤ ਪੂਰੀ ਦੁਨੀਆਂ ਵਿੱਚ ਕੀਤਾ ਜਾ ਰਿਹਾ ਹੈ।
“ਮੈਂ ਆਦ ਤੋਂ ਅੰਤ ਨੂੰ,ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ,ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ,ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।
ਯਸਾਯਾਹ 46:10-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ