ਜਦੋਂ ਨੂਹ ਨੇ ਕਿਸ਼ਤੀ ਬਣਾਈ, ਜਦੋਂ ਮੂਸਾ ਨੇ ਲਾਲ ਸਾਗਰ ਨੂੰ ਵੰਡਿਆ, ਜਦੋਂ ਗਿਦਾਊਨ ਨੇ ਮਿਦਯਾਨ ਨਾਲ ਲੜਾਈ ਕੀਤੀ, ਅਤੇ ਜਦੋਂ ਯੂਸੁਫ਼ ਮਿਸਰ ਦਾ ਗਵਰਨਰ ਬਣਿਆ, ਤਾਂ ਉਹ ਸਾਰੇ ਦੁੱਖਾਂ ਵਿੱਚੋਂ ਲੰਘੇ।
ਹਾਲਾਂਕਿ, ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਨ ਵਾਲਿਆਂ ਨੂੰ ਵੱਡੀਆਂ ਆਸ਼ੀਸ਼ਾਂ ਦੇਣ ਲਈ ਪਰਮੇਸ਼ਨਰ ਦੀ ਅਦਭੁਤ ਚਾਲ ਉੱਥੇ ਲੁਕੀ ਹੋਈ ਸੀ।
ਇਸ ਯੁੱਗ ਵਿੱਚ, ਪਵਿੱਤਰ ਆਤਮਾ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ , ਇਸ ਧਰਤੀ ਉੱਤੇ ਆਏ ਹਨ, ਅਤੇ ਚਰਚ ਆਫ਼ ਗੌਡ ਦੇ ਮੈਂਬਰ ਜਿਨ੍ਹਾਂ ਦੀ ਸੀਯੋਨ ਵੱਲ ਅਗਵਾਈ ਹੋਈ ਹੈ, ਸਾਰੇ ਸੰਸਾਰ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਨ;
ਪਵਿੱਤਰ ਆਤਮਾ ਦੇ ਯੁੱਗ ਵਿੱਚ ਮਨੁੱਖਜਾਤੀ ਦੀ ਮੁਕਤੀ ਲਈ ਇਹ ਸਾਰੀਆਂ ਪਰਮੇਸ਼ਵਰ ਦੀਆਂ ਦੈਵੀ ਚਾਲਾਂ ਹਨ।
ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕੀ ਤੁਸਾਂ ਮੈਨੂੰ ਏਧਰ ਵੇਚ ਦਿੱਤਾ…
ਸੋ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਤਾਂ ਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤਹਾਨੂੰ ਵੱਡੇ ਬਚਾਊ ਨਾਲ ਜੀਉਂਦਾ ਰੱਖੇ।
ਹੁਣ ਤੁਸਾਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਐਥੇ ਘੱਲਿਆ ਹੈ…
ਉਤਪਤ 45:5-8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ