ਲਗਭਗ 2,000 ਸਾਲ ਪਹਿਲਾਂ, ਸਵਰਗਦੂਤ ਨੇ ਕਿਹਾ, “ਮੈਂ ਤੁਹਾਡੇ ਲਈ ਖ਼ੁਸ਼ ਖ਼ਬਰੀ ਸੁਣਾਉਂਦਾ ਹਾਂ ਜੋਸਾਰੇ ਲੋਕਾਂ ਲਈ ਹੋਵੇਗੀ,” ਅਤੇ ਇਹ ਖ਼ਬਰ ਦਿੱਤੀ ਕਿ ਯਿਸੂ, ਜੋ ਪਰਮੇਸ਼ਵਰ ਹੈ, ਇਸ ਧਰਤੀ ਉੱਤੇ ਪੈਦਾ ਹੋਇਆ ਹੈ।
ਜਦੋਂ ਪਰਮੇਸ਼ਵਰ ਆਉਂਦੇ ਹਨ, ਤਾਂ ਮਨੁੱਖਜਾਤੀ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੀ ਹੈ ਅਤੇ ਸਵਰਗ ਦੇ ਸਦੀਪਕ ਰਾਜ ਵਿੱਚ ਪ੍ਰਵੇਸ਼ ਕਰ ਸਕਦੀ ਹੈ।
ਇਬਰਾਨੀਆਂ 9 ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਮਨੁੱਖਜਾਤੀ ਨੂੰ ਬਚਾਉਣ ਲਈ ਦੂਜੀ ਵਾਰ ਪ੍ਰਗਟ ਹੋਣਗੇ।
ਇਸ ਤਰ੍ਹਾਂ, ਜਦੋਂ ਤੱਕ ਪਰਮੇਸ਼ਵਰ ਦੁਬਾਰਾ ਸਰੀਰ ਵਿੱਚ ਨਹੀਂ ਆਉਂਦੋ, ਮਨੁੱਖਜਾਤੀ ਨੂੰ ਕਦੇ ਵੀ ਬਚਾਇਆ ਨਹੀਂ ਜਾ ਸਕਦਾ।
ਇਸ ਭਵਿੱਖਬਾਣੀ ਦੇ ਮੁੱਖ ਪਾਤਰ ਦੇ ਤੌਰ 'ਤੇ, ਮਸੀਹ ਆਨ ਸਾਂਗ ਹੌਂਗ ਇਸ ਧਰਤੀ 'ਤੇ ਆਏ ਅਤੇ ਉਸ ਸਚਿਆਈ ਨੂੰ ਪ੍ਰਗਟ ਕੀਤਾ ਜੋ ਹਨੇਰੇ ਵਿੱਚ ਸੀਮਤ ਸੀ, ਅਤੇ ਏਲੀਯਾਹ ਦੇ ਮਿਸ਼ਨ ਦੇ ਰੂਪ ਵਿੱਚ, ਉਨ੍ਹਾਂ ਨੇ ਜੀਵਨ ਦੀ ਅਸਲੀਅਤ, ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦਿੱਤੀ।
ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ,
ਭਈ ਆਪਣੀ ਮੰਗ ਮਰਿਯਮ ਸਣੇ ਜੋ ਗਰਭਵੰਤੀ ਸੀ ਆਪਣਾ ਨਾਉਂ ਲਿਖਾਵੇ।
ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗਾ,
ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।
ਲੂਕਾ 2:4-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ