ਜਿਸ ਤਰ੍ਹਾਂ ਇਸ ਧਰਤੀ ‘ਤੇ ਬਿਵਸਥਾ ਹੈ, ਉਸੇ ਤਰ੍ਹਾਂ ਪਰਮੇਸ਼ਵਰ ਕੋਲ ਮਨੁੱਖ ਜਾਤੀ ਦੀ ਮੁਕਤੀ ਲਈ ਬਿਵਸਥਾਵਾਂ ਹਨ।
ਜਿਵੇਂ ਕਿ ਯਹੂਦਾ ਦੇ ਰਹਬੁਆਮ ਅਤੇ ਇਸਰਾਏਲ ਦੇ ਯਾਰੋਬੁਆਮ ਬੀਤੇ ਸਮੇਂ ਵਿੱਚ ਦਿਖਾਏ ਗਏ ਹਨ, ਰਾਜ ਅਤੇ ਲੋਕ ਜੋ ਪਰਮੇਸ਼ਵਰ ਦੀਆਂ
ਬਿਵਸਥਾਵਾਂ ਦਾ ਪਾਲਣ ਨਹੀਂ ਕਰਦੇ ਹਨ, ਅੰਤ ਵਿੱਚ ਤਬਾਹੀ ਅਤੇ ਸਜ਼ਾ ਪ੍ਰਾਪਤ ਕਰਨਗੇ।
ਬਾਈਬਲ ਕਹਿੰਦੀ ਹੈ ਕਿ ਜੋ ਲੋਕ ਪਰਮੇਸ਼ਵਰ ਦੀ ਬਿਵਸਥਾ ਨੂੰ ਛੱਡ ਦਿੰਦੇ ਹਨ ਉਹ ਪਰਮੇਸ਼ਵਰ ਨੂੰ ਛੱਡ ਦਿੰਦੇ ਹਨ।
ਦੁਨੀਆਂ ਵਿੱਚ ਕਈ ਚਰਚਾਂ ਵਿੱਚੋਂ, ਪਰਮੇਸ਼ਵਰ ਉਸ ਚਰਚ ਨਾਲ ਹਨ ਜੋ ਪਰਮੇਸ਼ਵਰ ਦੀਆਂ ਬਿਵਸਥਵਾਂ [ਹੁਕਮਾਂ] ਦਾ ਪਾਲਣਾ ਕਰਦਾ ਹੈ ਅਤੇ ਬਵਾਂ ਵਿੱਚੋਂ ਅਤੇ ਇੱਥੋਂ ਤੱਕ ਕੀ ਸ਼ੈਤਾਨ ਦੇ ਵਿਰੁੱਧ ਮਹਾਨ ਲੜਾਈ ਵਿੱਚ ਵੀ ਜਿੱਤ ਲਈ ਉਨ੍ਹਾਂ ਦੀ ਅਗਵਾਈ ਕਰਦੇ ਹਨ।
ਤਾਂ ਐਉਂ ਹੋਇਆ ਕਿ ਜਦ ਰਹਬੁਆਮ ਦਾ ਰਾਜ ਪੱਕਾ ਹੋ ਗਿਆ ਅਤੇ ਉਹ ਸ਼ਕਤੀ ਵਾਲਾ ਬਣ ਗਿਆ ਤਦ ਉਸ ਨੇ ਅਤੇ ਉਹ ਦੇ ਨਾਲ ਸਾਰੇ ਇਸਰਾਏਲ ਨੇ ਯਹੋਵਾਹ ਦੀ ਬਿਵਸਥਾ ਨੂੰ ਛੱਡ ਦਿੱਤਾ।
ਫੇਰ ਰਹਬੁਆਮ ਪਾਤਸ਼ਾਹ ਦੇ ਪੰਜਵੇਂ ਸਾਲ ਵਿੱਚ ਐਉਂ ਹੋਇਆ ਕਿ ਮਿਸਰ ਦਾ ਰਾਜਾ ਸ਼ੀਸ਼ਕ…
2 ਇਤਹਾਸ 12:1-2
ਅਤੇ ਅਜਗਰ ਨੂੰ ਇਸਤ੍ਰੀ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ ਓਹਨਾਂ ਨਾਲ ਜੁੱਧ ਕਰਨ ਨੂੰ ਚਲਿਆ ਗਿਆ, ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ।
ਪਰਕਾਸ਼ ਦੀ ਪੋਥੀ 12:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ