ਯਿਸੂ ਨੇ ਕਿਹਾ ਕਿ ਉਹ ਪਾਪੀਆਂ ਨੂੰ ਲੱਭਣ ਅਤੇ ਉਨ੍ਹਾਂ ਦੀ ਮੁਕਤੀ ਕਰਨ ਲਈ ਇਸ ਧਰਤੀ ਉੱਤੇ ਆਏ ਹਨ।
ਮਨੁੱਖਜਾਤੀ, ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਅਤੇ ਇਸ ਧਰਤੀ ਉੱਤੇ ਆਏ, ਨੂੰ ਤੁਰ੍ਹੀਆਂ ਦੇ ਪਰਬ ਤੋਂ ਪ੍ਰਾਸਚਿਤ ਦੇ ਦਿਨ ਤੱਕ
ਪ੍ਰਾਰਥਨਾ ਦੇ ਸਮੇਂ ਦੌਰਾਨ ਪੂਰਨ ਪ੍ਰਾਸਚਿਤ ਕਰਨਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੁਆਰਾ ਸਥਾਪਿਤ ਨਵੇਂ ਨੇਮ ਦੀ ਸਚਿਆਈ ਨੂੰ
ਪੂਰੇ ਸੰਸਾਰ ਵਿੱਚ ਘੋਸ਼ਿਤ ਕਰਨ ਦੇ ਪਿਆਰ ਨੂੰ ਗਲੇ ਲਗਾਉਣਾ ਚਾਹੀਦਾ ਹੈ।
ਨਵੇਂ ਨੇਮ ਵਿੱਚ ਪਿਤਾ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਦਾ ਬਲੀਦਾਨ ਸ਼ਾਮਲ ਹੈ।
ਆਪਣੀਆਂ ਸੰਤਾਨਾਂ ਦੀ ਮੁਕਤੀ ਲਈ ਸਲੀਬ ਦੀ ਪੀੜਾ ਨੂੰ ਚੁਪਚਾਪ ਸਹਿਣ ਅਤੇ ਮੋਤ ਦਾ ਬਲੀਦਾਨ ਕਰਨ ਕਰਕੇ,
ਸਵਰਗ ਦੇ ਰਾਜ ਵਿੱਚ ਵਾਪਸ ਜਾਣ ਦਾ ਰਸਤਾ, ਅਰਥਾਤ ਸਵਰਗ ਦੇ ਰਾਜ ਦਾ ਦਰਵਾਜਾ, ਅੱਜ ਮਨੁੱਖਜਾਤੀ ਲਈ ਖੁੱਲ੍ਹਾ ਹੈ।
ਯਿਸੂ ਨੇ ਉਨ੍ਹਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ।
ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।
ਲੂਕਾ 5:31-32
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ