ਯਿਸੂ ਦੁਆਰਾ ਸਾਨੂੰ ਦਿੱਤੇ ਗਏ ਇੱਕ ਦ੍ਰਿਸ਼ਟਾਂਤ ਦੁਆਰਾ, ਅਸੀਂ ਸਮਝ ਸਕਦੇ ਹਾਂ ਕਿ ਅਬਰਾਹਮ ਪਿਤਾ ਪਰਮੇਸ਼ਵਰ ਨੂੰ ਦਰਸਾਉਂਦਾ ਹੈ, ਅਤੇ ਸਾਰਾਹ, ਜਿਸ ਨੇ ਅਬਰਾਹਮ ਦੇ ਪਰਿਵਾਰ ਦੇ ਵਾਰਿਸ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਉਹ ਸਾਡੀ ਮਾਤਾ ਹੈ, ਜੋ ਅਜਾਦ ਹੈ ਅਤੇ ਨਵਾਂ ਨੇਮ ਦੇ ਰੂਪ ਵਿੱਚ ਦਰਸਾਈ ਗਈ ਹੈ।
ਜੋ ਲੋਕ ਅਲੀਅਜ਼ਰ ਵਾਂਙ, ਜਿਨ੍ਹਾਂ ਦੇ ਮਾਤਾ-ਪਿਤਾ ਸੇਵਕ ਸੀ, ਪਰਮੇਸ਼ਵਰ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਜਾਂ ਜੋ ਇਸਮਾਏਲ ਵਾਂਙ ਸਿਰਫ਼ ਪਿਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਉਹ ਪਰਮੇਸ਼ਵਰ ਦੇ ਵਾਰਿਸ ਨਹੀਂ ਬਣ ਸਕਦੇ।
ਇਸਹਾਕ ਵਾਂਙ, ਜੋ ਲੋਕ ਪਿਤਾ ਪਰਮੇਸ਼ਵਰ (ਮਸੀਹ ਆਨ ਸਾਂਗ ਹੌਂਗ ਜੀ) ਅਤੇ ਮਾਤਾ ਪਰਮੇਸ਼ਵਰ ਨੂੰ ਸਵੀਕਾਰ ਕਰਦੇ ਹਨ, ਜੋ ਆਜ਼ਾਦ ਹੈ, ਅਤੇ ਜਿਨ੍ਹਾਂ ਨੇ ਪਰਮੇਸ਼ਵਰ ਦੇ ਮਾਸ ਅਤੇ ਲਹੂ ਦੁਆਰਾ "ਮੇਰੀ ਸੰਤਾਨ" ਦੇ ਰੂਪ ਵਿੱਚ ਮੋਹਰ ਪ੍ਰਾਪਤ ਕੀਤੀ ਹੈ, ਉਹ ਸਵਰਗ ਦੇ ਰਾਜ ਦੇ ਵਾਰਿਸ ਬਣ ਸਕਦੇ ਹਨ।
ਅਮੀਰ ਆਦਮੀ ਵੀ ਮਰ ਗਿਆ ਅਤੇ ਦਫ਼ਨਾਇਆ ਗਿਆ, ਅਤੇ ਹੇਡੀਜ਼ ਵਿੱਚ ਉਸਨੇ ਦੁੱਖ ਵਿੱਚ ਆਪਣੀਆਂ ਅੱਖਾਂ ਉਠਾਈਆਂ, ਅਤੇ ਲਾਜ਼ਰ ਨੂੰ ਦੂਰੋਂ ਅਬਰਾਹਾਮ ਦੀ ਗੋਦ ਵਿੱਚ ਵੇਖਿਆ। ਤਦ ਉਸ ਨੇ ਚੀਕ ਕੇ ਕਿਹਾ, 'ਪਿਤਾ ਅਬਰਾਹਾਮ, ਮੇਰੇ ਉੱਤੇ ਦਯਾ ਕਰੋ...'
ਲੂਕਾ 16:22-24
ਪਰ ਜੋ ਗੋੱਲੀ ਦੀ ਕੁੱਖੋਂ ਜੰਮਿਆ ਸੀ ਉਹ ਸਰੀਰਕ ਤੌਰ 'ਤੇ ਪੈਦਾ ਹੋਇਆ ਸੀ; ਅਤੇ ਇੱਕ ਅਜ਼ਾਦ ਔਰਤ ਨਾਲ ਜੋ ਹੋਇਆ ਉਹ ਵਾਅਦੇ ਅਨੁਸਾਰ ਪੈਦਾ ਹੋਇਆ ਸੀ। ਇਨ੍ਹਾਂ ਗੱਲਾਂ ਵਿੱਚ ਇੱਕ ਦ੍ਰਿਸ਼ਟਾਂਤ ਹੈ... ਭਰਾਵੋ, ਅਸੀਂ ਨੌਕਰਾਣੀ ਦੇ ਨਹੀਂ, ਆਜ਼ਾਦ ਔਰਤ ਦੇ ਬੱਚੇ ਹਾਂ।
ਗਲਾਤੀਆਂ 4:23-31
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ