ਉਹ ਚਰਚ ਜਿਸ ਨੂੰ ਪਰਮੇਸ਼ਵਰ ਨੇ ਖੁਦ ਆਪਣੇ ਲਹੂ (ਨਵੇਂ ਨੇਮ ਦੇ ਪਸਾਹ ਦੀ ਸਚਿਆਈ ਦੇ ਕੀਮਤੀ ਲਹੂ ਨਾਲ) ਸਥਾਪਿਤ ਕੀਤਾ ਸੀ, ਉਹ ਚਰਚ ਜੋ ਸੱਤਵੇ ਦਿਨ, ਸਬਤ ਦੇ ਦਿਨ (ਸ਼ਨੀਵਾਰ) ਨੂੰ ਯਿਸੂ ਅਤੇ ਉਨ੍ਹਾਂ ਦੇ ਚੇਲਿਆ ਵਾਂਙ ਪਵਿੱਤਰ ਮਨਾਉਂਦਾ ਹੈ, ਅਤੇ ਉਹ ਚਰਚ ਜੋ ਪਾਪਾਂ ਦੀ ਮਾਫੀ ਲਈ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿੰਦੇ ਹੈ, ਚਰਚ ਆਫ਼ ਗੌਡ ਹੈ ਜਿੱਥੇ ਪਰਮੇਸ਼ਵਰ ਸਾਡੇ ਨਾਲ ਹਨ ਅਤੇ ਸਾਨੂੰ ਮੁਕਤੀ ਦਿੰਦੇ ਹਨ ਜਿਵੇਂ ਕਿ ਬਾਈਬਲ ਗਵਾਹੀ ਦਿੰਦੀ ਹੈ।
ਜੋ ਲੋਕ ਬਚਾਏ ਜਾਣਗੇ ਉਨ੍ਹਾਂ ਦੇ ਮਨਾਂ ਵਿੱਚ ਨਵਾਂ ਨੇਮ ਹੋਵੇਗਾ ਜਿਵੇਂ ਕਿ ਪਰਮੇਸ਼ਵਰ ਦਾ ਸਬਤ ਦਾ ਦਿਨ ਅਤੇ ਪਸਾਹ ਦਾ ਪਰਬ। ਉਹ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਜੋ ਆਤਮਾ ਅਤੇ ਲਾੜੀ ਹਨ, ਨੂੰ ਪਹਿਚਾਣਗੇ ਅਤੇ ਸਵੀਕਾਰ ਕਰਨਗੇ, ਅਤੇ ਸਵਰਗੀ ਸੰਤਾਨ ਦੇ ਰੂਪ ਵਿੱਚ ਆਪਣੇ ਮਿਸ਼ਨ ਨੂੰ ਪੂਰਾ ਕਰਾਂਗੇ ਜੋ ਕਿ ਦੁਨੀਆਂ ਨੂੰ ਇਹ ਸਿਖਾਉਣਾ ਹੈ ਕਿ ਕੀ ਗਲਤ ਹੈ ਅਤੇ ਕੀ ਸਹੀ ਹੈ।
ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਮਸੀਹ ਯਿਸੂ ਦਾ ਰਸੂਲ ਹਾਂ, ਨਾਲੇ ਸਾਡਾ ਭਰਾ ਤਿਮੋਥਿਉਸ ਅੱਗੇ ਜੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ…
1 ਕੁਰਿੰਥੀਆਂ 1:1-2
ਸੋ ਮੇਰੀ ਪਰਜਾ ਮੇਰਾ ਨਾਮ ਜਾਣੇਗੀ, ਅਤੇ ਓਸ ਦਿਨ ਉਹ ਜਾਣੇਗੀ ਕਿ ਮੈਂ ਉਹੋ ਹਾਂ ਜੋ ਬੋਲਦਾ ਹਾਂ, ਵੇਖ, ਮੈਂ ਹੈਗਾ!।
ਯਸਾਯਾਹ 52:5-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ