ਸੁਲੇਮਾਨ ਨੇ ਸਭ ਕੁਝ ਕੀਤਾ ਜੋ ਉਹ ਚਾਹੁੰਦਾ ਸੀ, ਪਰ ਅੰਤ ਵਿੱਚ ਕਿਹਾ, "ਸਭ ਕੁਝ ਅਰਥਹੀਣ ਹੈ!" ਅਤੇ ਜਿਵੇਂ ਮਹਾਨ ਸਿਕੰਦਰ ਨੇ ਵੀ ਮੰਨਿਆ, ਮੌਤ ਆਉਣ 'ਤੇ, ਕੋਈ ਖਾਲੀ ਹੱਥ ਮੁੜਦਾ ਹੈ। ਇਸ ਲਈ, ਸਾਨੂੰ ਧਰਤੀ ਦੀਆਂ ਪਲ ਭਰ ਦੀਆਂ ਖੁਸ਼ੀਆਂ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਸਗੋਂ ਪਰਮੇਸ਼ਵਰ ਤੋਂ ਡਰਦੇ ਹੋਏ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹੋਏ, ਸਦੀਪਕ ਸਵਰਗ ਦੇ ਰਾਜ ਲਈ ਜੀਣਾ ਚਾਹੀਦਾ ਹੈ। ਬੁੱਧੀਮਾਨੀ ਨਾਲ ਜੀਣਾ ਇਹ ਹੈ ਕਿ ਅਸੀਂ ਸਵਰਗ ਦੇ ਰਾਜ ਵਿੱਚ ਸਦਾ ਲਈ ਮਿਲਣ ਵਾਲੀ ਖੁਸ਼ੀ ਲਈ ਜੀਵੀਏ।
ਮਨੁੱਖਤਾ ਨੂੰ ਅਜਿਹੀ ਚੋਣ ਕਰਨੀ ਚਾਹੀਦੀ ਹੈ, ਜਿਸ ਨਾਲ ਉਹ ਧਰਤੀ 'ਤੇ ਵਫ਼ਾਦਾਰੀ ਨਾਲ ਜੀਵੇ ਅਤੇ ਸਵਰਗ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਪਾਵੇ। ਚਰਚ ਆਫ਼ ਗੌਡ ਦੇ ਮੈਂਬਰ ਸਵਰਗ ਦੇ ਰਾਜ ਅਤੇ ਸਦੀਪਕ ਜੀਵਨ ਦੀ ਤਿਆਰੀ ਵਿੱਚ, ਸਬਤ ਦਾ ਦਿਨ ਅਤੇ ਸੱਤ ਸਾਲਾਨਾ ਪਰਬ ਮਨਾਉਂਦੇ ਹਨ ਅਤੇ ਚੰਗੇ ਕੰਮਾਂ ਦੁਆਰਾ ਪਰਮੇਸ਼ਵਰ ਦੀ ਮਹਿਮਾ ਕਰਦੇ ਹਨ।
ਅਤੇ ਖਾਕ ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲੇ, ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ। ਵਿਅਰਥਾਂ ਦਾ ਵਿਅਰਥ, ਉਪਦੇਸ਼ਕ ਆਖਦਾ ਹੈ, ਸਭ ਵਿਅਰਥ ਹੈ। ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,– ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਉਪਦੇਸ਼ਕ ਦੀ ਪੋਥੀ 12:7–8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ