ਭਲੇ ਅਤੇ ਬੁਰੇ ਦੀ ਸਿਆਨ ਦਾ ਬਿਰਛ ਅਤੇ ਜੀਵਨ ਦਾ ਬਿਰਛ,
ਜਿਸ ਨੂੰ ਪਰਮੇਸ਼ਵਰ ਨੇ ਅਦਨ ਦੇ ਬਾਗ਼ ਵਿੱਚ ਰੱਖਿਆ ਸੀ,
ਇੱਕ ਦ੍ਰਿਸ਼ਟਾਂਤ ਅਤੇ ਇੱਕ ਨਮੂਨਾ ਹੈ ਜਿਸਨੂੰ ਪਰਮੇਸ਼ਵਰ ਨੇ ਮਨੁੱਖਜਾਤੀ ਨੂੰ
ਸਵਰਗ ਦੇ ਰਾਜ ਬਾਰੇ ਸਿਖਾਉਣ ਲਈ ਬਣਾਇਆ ਹੈ।
ਸਿਰਫ਼ ਪਰਮੇਸ਼ਵਰ ਹੀ ਅਦਨ ਦੇ ਬਾਗ਼ ਤੋਂ ਜੀਵਨ ਦੇ ਬਿਰਛ ਦਾ ਰਾਹ ਖੋਲ੍ਹ ਸਕਦੇ ਹਨ
ਜੋ ਸਾਨੂੰ ਸਦੀਪਕ ਜੀਵਨ ਦਿੰਦੇ ਹਨ। ਸਾਨੂੰ ਸਦੀਪਕ ਜੀਵਨ ਦੇਣ ਲਈ,
ਯਿਸੂ ਨੇ 2,000 ਸਾਲ ਪਹਿਲਾਂ ਨਵੇਂ ਨੇਮ ਦਾ ਪਸਾਹ ਦਿੱਤਾ ਸੀ,
ਅਤੇ ਮਸੀਹ ਆਨ ਸਾਂਗ ਹੌਂਗ ਜੀ ਨੇ ਇਸ ਜੁੱਗ ਵਿੱਚ ਨਵੇਂ ਨੇਮ ਦਾ ਪਸਾਹ ਦਿੱਤਾ ਹੈ।
ਇਸ ਲਈ, ਮਸੀਹ ਆਨ ਸਾਂਗ ਹੌਂਗ ਜੀ ਪਰਮੇਸ਼ਵਰ ਹਨ।
ਸੱਚੇ ਮਸੀਹ ਪੱਕਾ ਹੀ ਬਾਈਬਲ ਅਤੇ ਨਬੀਆਂ ਦੀ
ਸਾਖੀ ਦੇ ਅਨੁਸਾਰ ਪ੍ਰਗਟ ਹੁੰਦੇ ਹਨ। ਜਿਸ ਤੇ ਪਹਿਲੇ ਚਰਚ ਦੇ ਸੰਤਾਂ ਨੇ
ਜਿੱਥੇ ਕਿਤੇ ਉਹ ਗਏ, ਉੱਥੇ ਪ੍ਰਚਾਰ ਕੀਤਾ ਕਿ ਯਿਸੂ ਮਸੀਹ ਹਨ,
ਉਸ ਤਰ੍ਹਾਂ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਮਸੀਹ ਆਨ ਸਾਂਗ ਹੌਂਗ ਜੀ
ਜੋ ਇਸ ਜੁੱਗ ਵਿੱਚ ਨਵੇਂ ਨੇਮ ਦਾ ਪਸਾਹ ਲਿਆਏ ਹਨ, ਮਸੀਹ ਹਨ ਜੋ ਦੂਸਰੀ ਵਾਰ ਆਏ ਹਨ।
“ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ
ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। ਕਿਉਂਕਿ ਮੇਰਾ ਮਾਸ
ਸੱਚ ਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚ ਮੁੱਚ ਪੀਣ ਦੀ ਵਸਤੂ ਹੈ...
ਉਸੇ ਤਰਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਜੀਏਗਾ।”
ਯੂਹੰਨਾ 6:54-57
ਜਾਂ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹ ਦੇ ਨਾਲ ਬੈਠੇ।
ਉਸ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾਲ ਚਾਹਿਆ
ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
ਲੂਕਾ 22:14-15
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ