ਪਰਮੇਸ਼ਵਰ, ਜਿਨ੍ਹਾਂ ਨੂੰ ਸਵਰਗ ਵਿਚ ਸ਼ਾਨਦਾਰ ਸਿੰਘਾਸਣ ‘ਤੇ ਬੈਠਣਾ ਚਾਹੀਦਾ ਹੈ, 2,000 ਸਾਲ ਪਹਿਲਾਂ ਯਿਸੂ ਦੇ ਨਾਮ ਨਾਲ
ਇਸ ਧਰਤੀ ਤੇ ਆਏ ਅਤੇ ਅੱਜ ਦੇ ਦਿਨ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਦੇ ਰੂਪ ਵਿਚ ਆਏ,
ਅਤੇ ਮਨੁੱਖ ਜਾਤੀ ਦੇ ਪਾਪਾਂ ਦੀ ਮਾਫ਼ੀ ਅਤੇ ਮੁਕਤੀ ਲਈ ਚੁੱਪਚਾਪ ਬਲੀਦਾਨ ਦੇ ਮਾਰਗ ‘ਤੇ ਚੱਲੇ।
ਇਸ ਲਈ, ਸਾਨੂੰ ਹਮੇਸ਼ਾ ਪਰਮੇਸ਼ਵਰ ਪ੍ਰਤੀ ਧੰਨਵਾਦ ਪ੍ਰਗਟ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਸਵਰਗ ਦੀ ਉਮੀਦ ਦਿੱਤੀ ਹੈ।
ਪਹਿਲੇ ਚਰਚ ਦੇ ਸੰਤਾਂ ਦੀ ਮਿਸਾਲ ਦਾ ਪਾਲਣ ਕਰਦੇ ਹੋਏ, ਜੋ ਭਿਆਨਕ ਅੱਤਿਆਚਾਰਾਂ ਦੇ ਬਾਵਜੂਦ ਖੁਸ਼ੀ ਨਾਲ
ਸ਼ਹੀਦ ਹੋਣ ਦੇ ਰਾਹ ਦੇ ਮਾਰਗ ‘ਤੇ ਚੱਲੇ, ਅਤੇ ਰਾਜਾ ਦਾਊਦ ਜਿਨ੍ਹਾਂ ਨੇ ਮੁਸ਼ਕਿਲਾਂ ਅਤੇ ਪ੍ਰੀਖਿਆਵਾਂ ਦਾ ਸਾਹਮਣਾ ਕਰਦਿਆਂ ਹੋਏ
ਹਮੇਸ਼ਾ ਪਰਮੇਸ਼ਵਰ ਦਾ ਧੰਨਵਾਦ ਕੀਤਾ, ਚਰਚ ਆਫ਼ ਗੌਡ ਦੇ ਮੈਂਬਰ
ਸਾਰੇ ਹਲਾਤਾਂ ਵਿੱਚ ਧੰਨਵਾਦ ਦਾ ਜੀਵਨ ਜਿਉਂਦੇ ਹਨ।
ਸਦਾ ਅਨੰਦ ਰਹੋ।
ਨਿੱਤ ਪ੍ਰਾਰਥਨਾ ਕਰੋ।
ਹਰ ਹਾਲ ਵਿੱਚ ਧੰਨਵਾਦ ਕਰੋ ਕਿਉਂ ਜੋ ਤੁਹਾਡੇ ਲਈ
ਮਸੀਹ ਯਿਸੂ ਵਿੱਚ ਪਰਮੇਸ਼ੁਰ ਦੀ ਇਹੋ ਇੱਛਿਆ ਹੈ।
1 ਥੱਸਲੁਨੀਕੀਆਂ 5:16-18
ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ,
ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।
ਜ਼ਬੂਰਾਂ ਦੀ ਪੋਥੀ 50:23
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ