ਅੱਜ ਦੁਨੀਆਂ ਭਰ ਵਿੱਚ ਬਹੁਤ ਸਾਰੇ ਲੋਕ ਐਤਵਾਰ ਨੂੰ ਪਰਮੇਸ਼ਵਰ ਦੀ ਅਰਧਾਨਾ ਕਰਦੇ ਹਨ।
ਪਰ ਉਹ ਦਿਨ ਜਿਸ ਨੂੰ ਪਰਮੇਸ਼ਵਰ ਨੇ ਆਸ਼ੀਸ਼ਿਤ ਕੀਤਾ ਅਤੇ ਪਵਿੱਤਰ ਮੰਨਣ ਲਈ ਯਾਦ ਰੱਖਣ ਦਾ ਹੁਕਮ ਦਿੱਤਾ, ਉਹ ਸਬਤ ਦਾ ਦਿਨ (ਸ਼ਨੀਵਾਰ) ਹੈ।
ਸਵਰਗ ਦਾ ਰਾਜ ਕੋਈ ਅਜਿਹੀ ਥਾਂ ਨਹੀਂ ਹੈ ਜਿੱਥੇ ਲੋਕ ਸਿਰਫ਼ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਨ ਅਤੇ ਚਰਚ ਜਾਣ ਤੋਂ ਜ ਸਕਦੇ ਹਨ। ਸਿਰਫ਼ ਉਹੀ ਜੋ ਸਬਤ ਦੇ ਦਿਨ ਨੂੰ ਮਨਾਉਂਦੇ ਹਨ ਜੋ ਇੱਕ ਨਿਸ਼ਾਨੀ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਦਿੱਤਾ ਹੈ, ਸਵਰਗ ਦੇ ਰਾਜ ਵਿੱਚ ਜਾ ਸਕਦੇ ਹਨ।
ਜਿਸ ਤਰ੍ਹਾਂ ਮਸ਼ਹੂਰ ਜੇਤੂ, ਰਾਜਨੇਤਾ ਅਤੇ ਅਮੀਰ ਲੋਕ ਮਰ ਗਏ, ਉਸੇ ਤਰ੍ਹਾਂ ਸਾਰੇ ਲੋਕ ਮਰ ਜਾਂਦੇ ਹਨ ਅਤੇ ਸਵਰਗ ਜਾਂ ਨਰਕ ਵਿਚ ਸਦੀਪਕ ਕਾਲ ਤੱਕ ਰਹਿੰਦੇ ਹਨ। ਇੱਕ ਵਾਰ ਜਦੋਂ ਅਸੀਂ ਇਸ ਨੂੰ ਮਹਿਸੂਸ ਕਰ ਲੈਂਦੇ ਹਾਂ, ਤਦ ਸਾਨੂੰ ਸਵਰਗ ਦੇ ਰਾਜ ਦੇ ਰਾਹ ਦੀ ਪਾਲਣ ਕਰਨਾ ਚਾਹੀਦਾ ਹੈ ਜੋ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ, ਜੋ ਕਿ ਬਾਈਬਲ ਵਿੱਚ ਸਬਤ ਦਾ ਦਿਨ ਹੈ ।
ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ… ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ।
ਕੂਚ 20:8-11
“ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।”
ਮੱਤੀ 7:21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ