ਆਦਮ ਅਤੇ ਹੱਵਾਹ ਨੇ ਸ਼ੈਤਾਨ ਦੇ ਵਚਨਾਂ ਦਾ ਪਾਲਣ ਕੀਤਾ, ਵਰਜਿਤ ਫਲ ਖਾਧਾ, ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢ ਦਿੱਤਾ ਗਿਆ।
ਰਾਜਾ ਸ਼ਾਊਲ ਨੇ ਪਰਮੇਸ਼ਵਰ ਦੇ ਵਚਨ ਨੂੰ ਇੱਕ ਛੋਟੀ ਗੱਲ ਮੰਨ ਕੇ ਲੋਕਾਂ ਦੀ ਇੱਛਾ ਦੀ ਪਾਲਣਾ ਕੀਤਾ, ਅਤੇ ਉਸ ਨੂੰ ਗੱਦੀ ਤੋਂ ਕੱਢ ਦਿੱਤਾ ਗਿਆ।
ਇਸੇ ਤਰ੍ਹਾਂ, ਇਸ ਯੁੱਗ ਵਿੱਚ, ਪਵਿੱਤਰ ਆਤਮਾ ਕੇਵਲ ਉਨ੍ਹਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹਨ।
ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਦੀ ਪਾਲਣਾ ਕਰਦੇ ਹਾਂ, ਤਾਂ ਪਵਿੱਤਰ ਆਤਮਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ, ਅਤੇ ਅਸੀਂ ਇੱਕ ਆਸ਼ੀਸ਼ਿਤ ਜੀਵਨ ਜੀਉਂਦੇ ਹਾਂ।
ਕਿਉਂਕਿ ਸਾਰੇ ਮਨੁੱਖ ਅਪੂਰਨ ਹਨ, ਇਸ ਲਈ ਸਾਨੂੰ ਇੱਕ ਜੇਤੂ ਜੀਵਨ ਜਿਉਣ ਲਈ ਆਪਣੇ ਵਿਸ਼ਵਾਸ ਦੇ ਪੂਰਵਜਾਂ ਵਾਂਙ ਪਵਿੱਤਰ ਆਤਮਾ ਨਾਲ ਭਰਪੂਰ ਹੋਣ ਲਈ ਅੰਤ ਤੱਕ ਆਗਿਆਕਾਰੀਤਾ ਨਾਲ ਪਰਮੇਸ਼ਵਰ ਦੇ ਸੰਪੂਰਣ ਮਾਰਗ ਦੀ ਪਾਲਣਾ ਕਰਨੀ ਚਾਹੀਦੀ ਹੈ।
ਅਸੀਂ ਏਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤ੍ਰ ਆਤਮਾ ਵੀ ਜੋ ਪਰਮੇਸ਼ੁਰ ਨੇ ਆਪਣੇ ਮੰਨਣ ਵਾਲਿਆਂ ਨੂੰ ਬਖ਼ਸ਼ਿਆ।
ਰਸੂਲ ਦੇ ਕਰਤੱਬ 5:32
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ