ਏਸਾਓ ਨੇ ਆਪਣੇ ਪਲੌਠੇ ਦੇ ਅਧਿਕਾਰ ਦਾ ਅਨਾਦਰ ਕੀਤਾ;
ਦੁਸ਼ਟ ਦਾਸ ਨੇ ਇੱਕ ਤੋੜੇ ਨੂੰ ਧਰਤੀ ਵਿੱਚ ਲੁਕਾ ਦਿੱਤਾ; ਅਤੇ ਪੰਜ ਮੂਰਖ ਕੁਆਰੀਆਂ ਨੇ
ਪਹਿਲਾਂ ਤੋਂ ਤੇਲ ਤਿਆਰ ਨਹੀਂ ਕੀਤਾ। ਸਿਰਫ਼ ਉਦੋਂ ਜਦੋਂ ਸਾਡੇ ਕੋਲ ਕਿਸੇ ਵੀ ਸਥਿਤੀ ਵਿੱਚ
ਵਿਸ਼ਵਾਸ ਦੇ ਅਧਾਰ ਤੇ ਆਤਮਿਕ ਫੈਸਲੇ ਲੈਣ ਦੀ ਬੁੱਧੀ ਹੋਵੇਗੀ,
ਤਦ ਅਸੀਂ ਸਵਰਗ ਦੀ ਸਦੀਪਕ ਵਿਰਾਸਤ ਨੂੰ ਨਹੀਂ ਗੁਆਵਾਂਗੇ ਜੋ ਪਰਮੇਸ਼ਵਰ ਸਾਨੂੰ ਦੇਣਗੇ।
ਪੰਜ ਬੁੱਧੀਮਾਨ ਕੁਆਰੀਆਂ ਵਾਂਙ, ਚਰਚ ਆਫ਼ ਗੌਡ ਦੇ ਮੈਂਬਰ ਵਿਸ਼ਵਾਸ ਕਰਦੇ ਹਨ
ਕਿ ਉਹ ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੂੰ,
ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਹਨ, ਸਵੀਕਾਰ ਕਰਕੇ ਪਰਮੇਸ਼ਵਰ ਦੇ ਵਚਨ
ਅਤੇ ਵਿਸ਼ਵਾਸ ਨਾਲ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ,
ਸਵਰਗ ਦੇ ਰਾਜ ਲਈ ਤਿਆਰੀ ਕਰਨ ਦਾ ਤਰੀਕਾ ਹੈ।
ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ
ਭਈ ਸਾਡੇ ਪਿਉ ਦਾਦੇ ਬੱਦਲ ਦੇ ਹੇਠ ਸਨ …ਪਰੰਤੂ ਪਰਮੇਸ਼ੁਰ ਓਹਨਾਂ ਵਿੱਚੋਂ
ਬਾਹਲਿਆਂ ਨਾਲ ਪਰਸੰਨ ਨਹੀਂ ਸੀ ਸੋ ਓਹ ਉਜਾੜ ਵਿੱਚ ਢਹਿ ਪਏ।
ਅਤੇ ਏਹ ਗੱਲਾਂ ਸਾਡੇ ਲਈ ਨਸੀਹਤ ਬਣੀਆਂ ਭਈ ਅਸੀਂ ਮਾੜੀਆਂ ਗੱਲਾਂ ਦੀਆਂ
ਕਾਮਨਾਂ ਨਾ ਕਰੀਏ ਜਿਵੇਂ ਉਹਨਾਂ ਨੇ ਕਾਮਨਾਂ ਕੀਤੀਆਂ ਸਨ;
1 ਕੁੰਰਿਥੀਆਂ 10:1–6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ