ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ 40ਵੇਂ ਦਿਨ ਮੂਸਾ ਨੂੰ ਸੀਨਈ ਪਹਾੜ ਉੱਤੇ ਜਾਣ ਲਈ ਪਰਮੇਸ਼ਵਰ ਨੇ ਬੁਲਾਇਆ ਸੀ।
ਆਖ਼ਰਕਾਰ, ਮੂਸਾ ਦੇ ਕੰਮ ਨੇ ਪਹਿਲਾ ਤੋਂ ਦੱਸ ਦਿੱਤਾ ਕਿ ਮਸੀਹ ਮੁਰਦਿਆਂ ਵਿੱਚੋਂ ਜੀ ਉਠਾਏ ਜਾਣ ਤੋਂ ਬਾਅਦ 40ਵੇਂ ਦਿਨ ਸਵਰਗ ਵਿੱਚ ਜਾਣਗੇ।
ਇਹ ਅੱਜ ਦੇ ਸਵਰਗ ਜਾਣ ਦਾ ਦਿਨ ਦਾ ਮੂਲ ਬਣ ਗਿਆ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਬਾਈਬਲ ਰਾਹੀਂ ਸਿਖਾਇਆ ਹੈ ਕਿ ਜੋ ਲੋਕ ਪਰਬ ਮਨਾਉਂਦੇ ਹਨ, ਜੋ ਸਵਰਗੀ ਨਿਯਮਾਂ ਦੀ ਬਿਵਸਥਾ ਹਨ, ਉਹ ਉਹ ਹਨ ਜਿਨ੍ਹਾਂ ਕੋਲ ਸਵਰਗੀ ਨਾਗਰਿਕਤਾ ਹੈ।
ਯਿਸੂ ਨੇ ਖੁਦ ਸਾਨੂੰ ਦਿਖਾਇਆ ਕਿ ਜਿਨ੍ਹਾਂ ਕੋਲ ਸਵਰਗੀ ਨਾਗਰਿਕਤਾ ਹੈ, ਉਹ ਬਦਲ ਜਾਣਗੇ ਅਤੇ
ਪਲ ਝੱਪਕਦੇ ਇੱਕ ਸ਼ਾਨਦਾਰ ਸਰੀਰ ਪਹਿਨਣਗੇ; ਜਦੋਂ ਉਹ ਜੈਤੂਨ ਦੇ ਪਹਾੜ ਤੋਂ
ਸਵਰਗ ਉੱਤੇ ਚੜੇ ਤਾਂ ਉਨ੍ਹਾਂ ਨੇ ਇੱਕ ਉਦਾਹਰਣ ਸਥਾਪਿਤ ਕੀਤੀ।
ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ
ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।
ਫ਼ਿਲਿੱਪੀਆਂ 3:20-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ