ਪਰਮੇਸ਼ਵਰ ਕਹਿੰਦੇ ਹਨ, “ਬਾਈਬਲ ਦੇ ਵਚਨਾਂ ਵਿੱਚੋਂ ਨਾ ਕੁੱਝ ਵਧਾਓ ਅਤੇ ਨਾ ਕੁੱਝ ਘਟਾਓ,” ਅਤੇ ਬਾਈਬਲ ਵਿਚ ਇਹ ਲਿਖਿਆ ਗਿਆ ਹੈ ਕਿ ਜਦੋਂ ਲੋਕ ਆਤਮਾ ਅਤੇ ਲਾੜੀ ਕੋਲ ਜਾਂਦੇ ਹਨ, ਜੋ ਜੀਵਨ ਦਾ ਜਲ ਦਿੰਦੇ ਹਨ, ਤਦ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਹੈ।
ਇਸ ਲਈ, ਚਰਚ ਆਫ਼ ਗੌਡ, ਜੋ ਪਵਿੱਤਰ ਆਤਮਾ, ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਜੋ ਲਾੜੀ ਹਨ, ਪਰ ਵਿਸ਼ਵਾਸ਼ ਕਰਦਾ ਹੈ, ਉਹ ਚਰਚ ਹੈ ਜਿਸ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ ਅਥੇ ਉਙ ਬਚ ਜਾਵੇਗਾ।
ਰਸੂਲ ਪੌਲੁਸ ਨੇ ਬਾਈਬਲ ਵਿਚ ਲਿਖਿਆ ਹੈ ਕਿ ਵਾਇਦੇ ਦੀ ਸੰਤਾਨ ਕਿਰਪਾ ਦੁਆਰਾ ਚੁਣੇ ਗਏ ਕੁੱਝ ਲੋਕ ਹਨ ਅਤੇ ਜੋ ਬਚਾਏ ਜਾਣਗੇ ਉਹ ਇਸਹਾਕ ਵਾਂਙ ਵਾਇਦੇ ਦੀ ਸੰਤਾਨ ਹਨ। ਇਸਦਾ ਅਰਥ ਹੈ ਕਿ ਜੋ ਲੋਕ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਉਹ ਇਸਹਾਕ ਵਾਂਙ ਵਾਇਦੇ ਦੇ ਸੰਤਾਨ ਅਤੇ ਪਰਮੇਸ਼ਵਰ ਦੀ ਕਿਰਪਾ ਦੁਆਰਾ ਚੁਣੇ ਗਏ ਬਾਕੀ ਲੋਕ ਬਣ ਜਾਵਾਂਗੇ।
ਪਰ ਹੇ ਭਰਾਵੋ, ਅਸੀਂ ਇਸਹਾਕ ਵਾਂਙੁ ਬਚਨ ਦੀ ਸੰਤਾਨ ਹਾਂ।
ਗਲਾਤੀਆਂ 4:28
ਯਸਾਯਾਹ ਇਸਰਾਏਲ ਦੇ ਵਿੱਖੇ ਪੁਕਾਰਦਾ ਹੈ ਭਈ ਇਸਰਾਏਲ ਦਾ ਵੰਸ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਬਕੀਆ ਹੀ ਬਚਾਇਆ ਜਾਵੇਗਾ।
ਰੋਮੀਆਂ 9:27
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ