ਪਹਿਲੇ ਚਰਚ ਅਤੇ ਰਸੂਲਾਂ ਨੇ ਕਦੇ ਵੀ ਐਤਵਾਰ ਦੀ ਅਰਾਧਨਾ ਜਾਂ ਕ੍ਰਿਸਮਸ ਨਹੀਂ ਮਨਾਇਆ।
ਪਰਮੇਸ਼ਵਰ ਨੇ ਬਾਈਬਲ ਵਿਚ ਮਨੁੱਖਜਾਤੀ ਲਈ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਨ ਅਤੇ ਸਵਰਗ ਦੇ ਰਾਜ ਵਿਚ ਦਾਖਲ ਹੋਣ ਦਾ ਤਰੀਕਾ ਦਰਜ ਕੀਤਾ ਹੈ।
ਉਨ੍ਹਾਂ ਨੇ ਵਾਰ-ਵਾਰ ਜ਼ੋਰ ਦੇ ਕੇ ਕਿਹਾ, “ਬਾਈਬਲ ਦੇ ਵਚਨਾਂ ਵਿੱਚ ਕਦੇ ਵੀ ਕੁੱਝ ਨਾ ਜੋੜੋ ਅਤੇ ਨਾ ਹੀ ਉਸ ਵਿੱਚੋਂ ਕੁੱਝ ਹਟਾਓ।”
ਅੱਜਕੱਲ੍ਹ, ਸੰਸਾਰ ਵਿੱਚ ਚਰਚ ਸਿਰਫ਼ ਪਿਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਅਤੇ ਮਾਤਾ ਪਰਮੇਸ਼ਵਰ ਤੇ ਨਹੀਂ, ਪਰ ਇਹ ਮਾਤਾ ਪਰਮੇਸ਼ਵਰ ਹੈ ਜੋ "ਸਦੀਪਕ ਜੀਵਨ" ਪ੍ਰਦਾਨ ਕਰਦੀ ਹੈ, ਜਿਸਦਾ ਵਾਅਦਾ ਪਰਮੇਸ਼ਵਰ ਨੇ ਆਂ ਸੰਤਾਨਾਂ ਨਾਲ ਕੀਤਾ ਹੈ।
ਪਰਮੇਸ਼ਵਰ ਨੇ ਪੁਰਸ਼ਾਂ ਅਤੇ ਔਰਤਾਂ ਸਮੇਤ ਸਾਰੇ ਜਿਉਂਦੇ ਪ੍ਰਾਣੀਆਂ ਰਾਹੀ ਜੋ ਪਰਮੇਸ਼ਵਰ ਦੀ ਇੱਛਾ ਅਨੁਸਾਰ ਸਿਰਜੇ ਗਏ ਸੀ, ਅਤੇ ਵਿਗਿਆਨੀਆਂ ਦੁਆਰਾ ਖੋਜੇ ਗਏ, "ਮਾਈਟੋਕੌਂਡਰੀਆ" ਦੁਆਰਾ ਮਾਤਾ ਪਰਮੇਸ਼ਵਰ ਬਾਰੇ ਗਵਾਹੀ ਦਿੱਤੀ।
ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਓਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ੁਰ ਉਸ ਉੱਤੇ ਵਧਾਵੇਗਾ।
ਅਤੇ ਜੋ ਕੋਈ ਇਸ ਅਗੰਮ ਵਾਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੇ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਨ੍ਹਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆ ਹੋਈਆਂ ਹਨ ਪਰਮੇਸ਼ੁਰ ਉਹ ਦਾ ਹਿੱਸਾ ਘਟਾਵੇਗਾ।
ਪਰਕਾਸ਼ ਦੀ ਪੋਥੀ 22:18-19
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ