ਚਰਚ ਆਫ਼ ਗੌਡ ਸਬਦ ਦੇ ਦਿਨ ਅਤੇ ਪਸਾਹ ਵਰਗੇ ਪਰਬਾਂ ਨੂੰ ਮਨਾਉਂਦੇ ਹਨ, ਜੋ ਪਰਮੇਸ਼ਵਰ ਦੇ ਹੁਕਮ ਹਨ।
ਜੇ ਅਸੀਂ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਨਹੀਂ ਕਰਦੇ ਹਾਂ, ਤਾਂ ਅਸੀਂ ਇੱਕ ਚੰਗੀ ਸਮਝ ਪ੍ਰਾਪਤ ਨਹੀਂ ਕਰ ਸਕਦੇ,
ਅਤੇ ਸਾਡੀ ਬੁੱਧੀ ਅਤੇ ਚਤਰਾਈ ਗਾਇਬ ਹੋ ਜਾਂਦੀ ਹੈ,
ਜਿਸ ਨਾਲ ਅਸੀਂ ਇਸ ਵਿਸ਼ਵਾਸ ਦੇ ਅਧੀਨ ਬੁਰੇ ਕੰਮ ਕਰਨ ਲੱਗਦੇ ਹਾਂ ਕਿ ਪਰਮੇਸ਼ਵਰ ਨਹੀਂ ਹੈ।
ਬਾਈਬਲ ਗਵਾਹੀ ਦਿੰਦੀ ਹੈ ਕਿ ਜਿਹੜੇ ਲੋਕ ਪਿਤਾ ਦੇ ਯੁੱਗ ਵਿਚ ਯਹੋਵਾਹ ਨੂੰ, ਪੁੱਤਰ ਦੇ ਯੁੱਗ ਵਿਚ ਯਿਸੂ ਮਸੀਹ,
ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਅਰਥਾਤ ਆਤਮਾ
ਅਤੇ ਲਾੜੀ ਨੂੰ ਲੱਭਦੇ ਹਾਂ, ਇਹ ਉਹ ਹਨ
ਜਿਨ੍ਹਾਂ ਕੋਲ ਪਰਮੇਸ਼ਵਰ ਦੇ ਸੱਚੇ ਲੋਕਾਂ ਦੇ ਰੂਪ ਵਿੱਚ ਸਮਝ ਅਤੇ ਉਹ ਬਚਾਏ ਜਾਣਗੇ।
ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ! ਓਹ ਵਿਗੜ ਗਏ ਹਨ,
ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।
ਪਰਮੇਸ਼ੁਰ ਨੇ ਸੁਰਗ ਉੱਤੇ ਆਦਮ ਵੰਸ਼ ਉੱਤੇ ਦਰਿਸ਼ਟੀ ਕੀਤੀ, ਤਾਂ ਉਹ ਵੇਖੇ
ਭਈ ਕੋਈ ਬੁੱਧਵਾਨ ਪਰਮੇਸ਼ੁਰ ਦਾ ਤਾਲਿਬ ਹੈ ਕਿ ਨਹੀਂ?
ਓਹ ਸੱਭੇ ਕੁਰਾਹੇ ਪੈ ਗਏ ਹਨ, ਓਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ।
ਜ਼ਬੂਰਾਂ ਦੀ ਪੋਥੀ 53:1-3
ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ
ਉਨ੍ਹਾਂ ਦੀ ਸਮਝ ਚੰਗੀ ਹੈ,
ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।
ਜ਼ਬੂਰਾਂ ਦੀ ਪੋਥੀ 111:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ