ਅੱਜ, ਜੇਕਰ ਅਸੀਂ ਬਾਈਬਲ ਵਿੱਚ ਪਰਮੇਸ਼ਵਰ ਦੁਆਰਾ ਦਿੱਤੇ ਗਏ ਵਚਨਾਂ ਨੂੰ ਨਹੀਂ ਸਮਝਦੇ, ਜੋ ਬ੍ਰਹਿਮੰਡ ਦਾ ਕੇਂਦਰ ਹੈ, ਤਾਂ ਅਸੀਂ ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਲਾੜੀ ਨੂੰ ਨਹੀਂ ਪਹਿਚਾਣਾਗੇ, ਠੀਕ ਜਿਵੇਂ ਲੋਕਾਂ ਨੇ ਯਿਸੂ ਨੂੰ ਉਨ੍ਹਾਂ ਦੇ ਆਉਣ ਵੇਲੇ ਨਹੀਂ ਪਹਿਚਾਣਿਆ।
ਫਿਰ, ਅਸੀਂ ਉਸ ਚਰਚ ਵਿੱਚ ਅਰਥਹੀਣ ਅਰਾਧਨਾ ਕਰਾਂਗੇ ਜਿੱਥੇ ਪਰਮੇਸ਼ਵਰ ਮੌਜੂਦ ਨਹੀਂ ਹਨ।
ਜਿਸ ਤਰ੍ਹਾਂ ਦਾਊਦ ਕੋਲ ਇਸਰੇਲੀਆਂ ਉੱਤੇ ਰਾਜ ਕਰਨ ਵੇਲੇ ਉਸ ਦੇ ਸ਼ਾਸ਼ਨ ਲਈ ਜ਼ਰੂਰੀ ਬਿਵਸਥਾ ਸੀ, ਉਸੇ ਤਰ੍ਹਾਂ ਯਿਸੂ ਅਤੇ ਉਨ੍ਹਾਂ ਦੇ ਲੋਕਾਂ ਵਿਚਕਾਰ ਨਵੇਂ ਨੇਮ ਦੀ ਬਿਵਸਥਾ ਹੈ ਜਿਸ ਦੀ ਭਵਿੱਖਬਾਣੀ ਕੀਤੀ ਗਈ ਸੀ।
ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਂਗ ਜੀ, ਜਿਨ੍ਹਾਂ ਨੇ ਦਾਊਦ ਦੇ ਸਿੰਘਾਸਣ ਦੀਆਂ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ, ਨੇ ਵੀ ਨਵੇਂ ਨੇਮ ਬਾਰੇ ਸਿਖਾਇਆ।
ਏਹ ਦੇ ਮਗਰੋ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਪਾਤਸ਼ਾਹ ਨੂੰ ਭਾਲਣਗੇ ਅਤੇ ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ।
ਹੋਸ਼ੇਆ 3:5
ਪਤੀਰੀ ਰੋਟੀ ਦਾ ਦਿਨ ਆਇਆ…
ਅਤੇ ਖਾਣ ਦੇ ਪਿੱਛੋਂ ਇਸੇ ਤਰਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ।
ਲੂਕਾ 22:7-20
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ