ਜਿਸ ਤਰ੍ਹਾਂ ਯਿਸੂ ਮਸੀਹ ਸਵਰਗ ਤੋਂ ਇਸ ਧਰਤੀ ਉੱਤੇ ਆਏ ਅਤੇ ਵਾਪਸ ਸਵਰਗ ਨੂੰ ਚੜ੍ਹ ਗਏ,
ਉਸੇ ਤਰ੍ਹਾਂ ਲੋਕ ਜੋ ਇਸ ਧਰਤੀ 'ਤੇ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ
ਉਨ੍ਹਾਂ ਨੂੰ ਵੀ ਸਵਰਗ ਵਿੱਚ ਵਾਪਸ ਜਾਣਾ ਚਾਹੀਦਾ ਹੈ।
ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਸ਼ਰਤ ਸਦੀਪਕ ਜੀਵਨ ਪ੍ਰਾਪਤ ਕਰਨਾ ਹੈ।
ਮਨੁੱਖ ਜਾਤੀ ਸਵਰਗ ਵਿੱਚ, ਜਿੱਥੇ ਕੋਈ ਮੌਤ ਨਹੀਂ ਹੈ, ਸਿਰਫ਼ ਓਦੋਂ ਜਾ ਸਕਦੀ ਹੈ,
ਜਦੋਂ ਉਹ ਸਦੀਪਕ ਜੀਵਨ ਪ੍ਰਾਪਤ ਕਰਦੀ ਹੈ ਜਿਸਦਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ।
ਸਦੀਪਕ ਜੀਵਨ ਸਿਰਫ਼ ਉਹਨਾਂ ਨੂੰ ਦਿੱਤਾ ਜਾਂਦਾ ਹੈ ਜੋ ਨਵੇਂ ਨੇਮ ਦੇ ਪਸਾਹ ਦੁਆਰਾ
ਯਿਸੂ ਦਾ ਮਾਸ ਖਾਂਦੇ ਅਤੇ ਲਹੂ ਪੀਂਦੇ ਹਨ।
ਸਾਡਾ ਵਿਸ਼ਵਾਸ ਜਿਨ੍ਹਾਂ ਮਰਜੀ ਵੱਡਾ ਹੋਵੇ,
ਜਦੋਂ ਤਕ ਅਸੀਂ ਪਸਾਹ ਦਾ ਪਰਬ ਨਹੀਂ ਮਨਾਉਂਦੇ ਅਸੀਂ ਸਦੀਪਕ ਜੀਵਨ ਪ੍ਰਪਤ ਨਹੀਂ ਕਰ ਸਕਦੇ।
ਚਰਚ ਆਫ਼ ਗੌਡ ਸੰਸਾਰ ਵਿੱਚ ਇਕੋਂ ਚਰਚ ਹੈ ਜੋ ਨਵੇਂ ਨੇਮ ਦਾ ਪਾਲਣ ਕਰਦਾ ਹੈ।
ਸੋ ਤੁਸਾਂ ਆਪਣੀ ਦਿਲੇਰੀ ਨੂੰ ਕਿਤੇ ਗੁਆ ਨਾ ਬੈਠਣਾ ਕਿ ਉਹ ਦਾ ਵੱਡਾ ਫਲ ਹੈ
ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ
ਭਈ ਤੁਸੀਂ ਪਰਮੇਸ਼ੁਰ ਦੀ ਇੱਛਿਆ ਨੂੰ ਪੂਰਿਆਂ ਕਰ ਕੇ ਵਾਇਦੇ ਨੂੰ ਪਰਾਪਤ ਕਰੋ।
ਇਬਰਾਨੀਆਂ 10:35-36
ਅਤੇ ਇਹ ਉਹ ਵਾਇਦਾ ਹੈ ਜਿਹੜਾ ਉਹ ਨੇ ਸਾਨੂੰ ਦਿੱਤਾ ਸੀ ਅਰਥਾਤ ਸਦੀਪਕ ਜੀਵਨ।
1 ਯੂਹੰਨਾ 2:25
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ