ਮਸੀਹ ਆਨ ਸਾਂਗ ਹੌਂਗ ਜੀ ਨੇ ਕਿਹਾ ਕਿ ਜੇਕਰ ਅਸੀਂ ਸੱਚਾਈ ਦਾ ਅਭਿਆਸ ਨਹੀਂ ਕਰਦੇ, ਤਾਂ ਸਾਡੀਆਂ ਆਤਮਾਵਾਂ ਹਨੇਰੀਆਂ ਹੋ ਜਾਣਗੀਆਂ ਅਤੇ ਸਮਝ ਗੁਆ ਬੈਠਣਗੀਆਂ ਅਤੇ ਅੰਤ ਵਿੱਚ, ਵਿਸ਼ਵਾਸ ਗੁਆ ਦੇਣਗੀਆਂ ਅਤੇ ਪਰਮੇਸ਼ਵਰ ਦਾ ਇੰਨਕਾਰ ਕਰਨਗੀਆਂ।
ਕਿਉਂਕਿ ਅਸੀਂ ਇਸ ਧਰਤੀ, ਤਿੰਨ-ਅਯਾਮੀ ਸੰਸਾਰ ਵਿੱਚ ਰਹਿੰਦੇ ਹਾਂ, ਅਤੇ ਚੌਥੇ ਅਤੇ ਪੰਜਵੇਂ ਅਯਾਮ ਵਿੱਚ ਸਵਰਗੀ ਸੰਸਾਰ ਦਾ ਨਿਰਣਾ ਨਹੀਂ ਕਰ ਸਕਦੇ, ਇਸ ਲਈ ਸਾਨੂੰ ਪਰਮੇਸ਼ਵਰ ਦੇ ਵਚਨਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੋ ਹਮੇਸ਼ਾ ਆਸ਼ੀਸ਼ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਮੂਸਾ, ਦਾਊਦ, ਗਿਦਾਊਨ ਅਤੇ ਯਹੋਸ਼ੁਆ ਵਰਗੇ ਵਿਸ਼ਵਾਸ ਦੇ ਪੂਰਵਜਾਂ ਨੂੰ ਉਨ੍ਹਾਂ ਸਥਿਤੀਆਂ ਵਿੱਚ ਵੀ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕਰਨ ਦੀ ਆਸ਼ੀਸ਼ ਮਿਲੀ ਜੋ ਮਨੁੱਖਾਂ ਦੇ ਆਮ ਗਿਆਨ ਲਈ ਅਸੰਭਵ ਲੱਗਦੀਆਂ ਸੀ।
ਉਨ੍ਹਾਂ ਦੇ ਇਤਿਹਾਸ ਨੂੰ ਦੇਖਦੇ ਹੋਏ, ਚਰਚ ਆਫ਼ ਗੌਡ ਦੇ ਮੈਂਬਰਸ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਅਤੇ ਉਨ੍ਹਾਂ ਦੇ ਵਚਨ ਦਾ ਪਾਲਣ ਕਰਦੇ ਹਨ।
ਨਤੀਜੇ ਵਜੋਂ, ਪੂਰੀ ਦੁਨੀਆਂ ਵਿੱਚ ਖੁਸ਼ਖਬਰੀ ਦਾ ਅਦਭੁਤ ਕੰਮ ਹੋ ਰਿਹਾ ਹੈ।
ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ?
ਮੇਰੀ ਸਹਾਇਤਾ ਯਹੋਵਾਹ ਤੋਂ ਹੈ, ਜੋ ਅਕਾਸ਼ ਤੇ ਧਰਤੀ ਦਾ ਕਰਤਾ ਹੈ।
ਜ਼ਬੂਰਾਂ ਦੀ ਪੋਥੀ 121:1-2
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ