ਦੌਲਤ ਅਤੇ ਸਨਮਾਨ ਦੀਆਂ ਸਾਰੀਆਂ ਭੌਤਿਕ ਵਸਤੂਆਂ ਸੀ। ਪਰ ਉਸ ਨੇ ਸਦੀਪਕ ਸੰਸਾਰ ਲਈ ਤਿਆਰ ਨਹੀਂ ਕੀਤੀ, ਅਤੇਉਹ ਅੰਤ ਵਿੱਚ ਮਰ ਗਿਆ!
ਇਸ ਲਈ ਮਸੀਹ ਆਨ ਸਾਂਗ ਹੌਂਗ ਜੀ ਨੇ ਕਿਹਾ ਕਿ ਸਦੀਪਕ ਖੁਸ਼ੀ ਨਾਲ ਭਰੀ ਆਤਮਿਕ ਦੁਨੀਆਂ ਨੂੰ ਤਿਆਰ ਕਰੋ। ਕਿਉਂਕਿ ਸਾਡਾ ਤੱਤ ਸਾਡਾ ਨਹੀਂ, ਬਲਕਿ ਸਾਡੀ ਆਤਮਾ ਹੈ। (ਯੂਹੰਨਾ 6:63) ਸਦੀਪਕ ਸੰਸਾਰ ਨੂੰ ਜਾਣੇ ਬਿਨਾਂ ਜੀਵਨ ਅਰਥਹੀਣ ਹੈ। ਸੰਸਾਰਿਕ ਜੀਵਨ ਦੀ ਛੋਟੀ ਮਿਆਦ ਸਦੀਪਕ ਦੁਨੀਆਂ ਲਈ ਤਿਆਰੀ ਕਰਨ ਦਾ ਸਮਾਂ ਹੈ।
ਸਦੀਪਕ ਦੁਨੀਆਂ ਵਿੱਚ ਜਾਣ ਲਈ, ਸਾਨੂੰ ਕੀ ਕਰਨਾ ਚਾਹੀਦਾ ਹੈ? ਸਦੀਪਕ ਦੁਨੀਆਂ ਵਿੱਚ ਨਾ ਦੁਖ ਹੈ ਅਤੇ ਨਾ ਹੀ ਮੋਤ। ਨਾਸ਼ ਹੋਣ ਵਾਲਾ ਸਰੀਰ ਨਹੀਂ ਜਾ ਸਕਦਾ। ਸਿਰਫ਼ ਸਦੀਪਕ ਜੀਵਨ ਪਾਉਣ ਵਾਲਾ ਹੀ ਜਾ ਸਕਦਾ ਹੈ। (1 ਕੁਰਿੰ 15:50)
ਫਿਰ, ਅਸੀਂ ਸਦੀਪਕ ਜੀਵਨ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਯਿਸੂ ਦਾ ਮਾਸ ਅਤੇ ਲਹੂ ਲੈਣ ਨਾਲ, ਅਸੀਂ ਸਦੀਪਕ ਜੀਵਨ ਪਾ ਸਕਦੇ ਹਾਂ। (ਯੂਹੰਨਾ 6:54)ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਪਸਾਹ ਦੀ ਰੋਟੀ ਅਤੇ ਦਾਖਰਸ ਯਿਸੂ ਦਾ ਮਾਸ ਅਤੇ ਲਹੂ ਹੈ। (ਮੱਤੀ 26:26)
ਸਿਰਫ਼ ਭੋਤਿਕ ਦੁਨੀਆਂ ਲਈ ਜਿਉਣ ਦੀ ਬਜਾਏ, ਆਓ ਅਸੀਂ ਸਦੀਪਕ ਦੁਨੀਆਂ ਦੀ ਭਾਲ ਕਰੀਏ ਅਤੇ ਸਦੀਪਕ ਜੀਵਨ ਲਈ ਪਸਾਹ ਦਾ ਪਰਬ ਮਨਾਈਏ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ