ਉਨ੍ਹਾਂ ਦਿਨਾਂ ਵਿਚ ਜਦੋਂ ਰਾਜਾ ਰਾਜ ਕਰਦੇ ਸੀ, ਜੋ ਰਾਜੇ ਦੇ ਹੁਕਮ ਦੀ ਉਲੰਘਣਾ ਕਰਦੇ ਸੀ,
ਉਨ੍ਹਾਂ ਨੂੰ ਦੇਸ਼ਧ੍ਰੋਹ ਲਈ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।
ਇਸੇ ਤਰ੍ਹਾਂ, ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਕਰਨਾ ਮਹੱਤਪੂਰਨ ਹੈ-
ਪਰਮੇਸ਼ਵਰ ਦੇ ਹੁਕਮ ਜੋ ਰਾਜਿਆਂ ਦੇ ਰਾਜਾ ਹੈ।
ਇਸ ਲਈ, ਚਰਚ ਆਫ਼ ਗੌਡ ਸਬਤ ਦਾ ਦਿਨ ਅਤੇ ਪਸਾਹ ਵਰਗੇ ਬਾਈਬਲ ਵਿਚ ਲਿਖੇ ਗਏ ਨਵੇਂ ਨੇਮ ਦਾ ਪਾਲਣ ਕਰਦਾ ਹੈ।
ਜਿਵੇਂ ਦਾਊਦ ਅਤੇ ਸੁਲੇਮਾਨ ਵਰਗੇ ਕਈ ਨਬੀਆਂ ਨੇ ਪਿਤਾ ਦੇ ਯੁੱਗ ਵਿੱਚ ਕੇਵਲ ਪਰਮੇਸ਼ਵਰ ਯਹੋਵਾਹ ਨਾਲ ਪਿਆਰ ਕੀਤਾ,
ਅਤੇ ਪਹਿਲੇ ਚਰਚ ਦੇ ਸੰਤਾਂ ਅਤੇ ਰਸੂਲਾਂ ਵਾਂਙ, ਜੋ ਪੁੱਤਰ ਦੇ ਯੁੱਗ ਵਿੱਚ ਯਿਸੂ ਮਸੀਹ ਨਾਲ ਕਰਦੇ ਸੀ,
ਉਸੇ ਤਰ੍ਹਾਂ ਹੀ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨਾਲ ਪਿਆਰ ਕਰਨਾ ਮੁਕਤੀ ਦਾ ਭੇਤ ਹੈ।
ਜਿਹ ਨੂੰ ਉਹ ਵੇਲੇ ਸਿਰ ਵਿਖਾਵੇਗਾ ਜਿਹੜਾ ਧੰਨ ਅਤੇ ਅਦੁਤੀ ਸਰਬ ਸ਼ਕਤੀਮਾਨ ਹੈ,
ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ ਹੈ...
1 ਤਿਮੋਥਿਉਸ 6:15
ਅਜੇ ਤੀਕੁਰ ਤੁਸਾਂ ਮੇਰਾ ਨਾਮ ਲੈ ਕੇ ਕੁਝ ਨਹੀਂ ਮੰਗਿਆ।
ਮੰਗੋ ਤਾਂ ਤੁਸੀਂ ਲਓਗੇ ਭਈ ਤੁਹਾਡਾ ਅਨੰਦ ਪੂਰਾ ਹੋਵੇ।
ਯੂਹੰਨਾ 16:24
ਜਿਹੜਾ ਜਿੱਤਣ ਵਾਲਾ ਹੈ … ਪਰਮੇਸ਼ੁਰ ਦਾ ਨਾਮ ਅਤੇ
ਆਪਣੇ ਪਰਮੇਸ਼ੁਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਉਂ…
ਅਤੇ ਆਪਣਾ ਨਵਾਂ ਨਾਮ ਓਸ ਉੱਤੇ ਲਿਖਾਵਾਂਗਾ।
ਪਰਕਾਸ਼ ਦੀ ਪੋਥੀ 3:12
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ