ਅੱਜ ਵੀ, ਸਬਤ ਅਤੇ ਪਸਾਹ ਵਰਗੇ ਨਵੇਂ ਨੇਮ ਦਾ ਪਾਲਣ ਕਰਨ ਦੇ ਪਰਮੇਸ਼ਵਰ ਦੇ ਹੁਕਮ ਵਿੱਚ, ਉਨ੍ਹਾਂ ਦੀ ਡੂੰਘੀ ਇੱਛਾ ਉਸੇ ਤਰ੍ਹਾਂ ਹੈ ਜਦੋਂ ਪਰਮੇਸ਼ਵਰ ਨੇ ਅਦਨ ਦੇ ਬਾਗ਼ ਵਿੱਚ ਆਦਮ ਅਤੇ ਹੱਵਾਹ ਨੂੰ ਆਸ਼ੀਸ਼ ਦੇਣ ਲਈ ਇਹ ਕਿਹਾ ਸੀ, “ਭਲੇ ਤੇ ਬੁਰੇ ਦੇ ਸਿਆਣ ਦੇ ਰੁੱਖਦਾ ਫ਼ਲ ਨਾ ਖਾਣਾ।”
ਇਸ ਵਿੱਚ ਨਵੇਂ ਨੇਮ ਦੁਆਰਾ ਮਨੁੱਖਜਾਤੀ ਨੂੰ ਆਸ਼ੀਸ਼ਾ ਦੇਣ ਦੀ ਅੰਤਮ ਇੱਛਾ ਸ਼ਾਮਲ ਹੈ।
ਜੇਕਰ ਅਸੀਂ ਸਿਰਫ਼ ਆਪਣੇ ਆਪ ਦੇ ਅਨੁਭਵ ਅਤੇ ਗਿਆਨ 'ਤੇ ਨਿਰਭਰ ਰਹਿੰਦੇ ਹਾਂ ਅਤੇ ਪਰਮੇਸ਼ਵਰ ਦੇ ਵਚਨਾਂ ਨੂੰ ਨੀਚ ਸਮਝਦੇ ਹਾਂ, ਤਾਂ ਅੰਤ ਵਿੱਚ ਮੁਸ਼ਕਲਾਂ ਅਤੇ ਮੁਸੀਬਤਾਂ ਸਾਡੇ ਨਾਲ ਆਉਣਗੀਆਂ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਸਾਨੂੰ ਸਿਖਾਇਆ ਹੈ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਦਾਨੀਏਲ, ਸ਼ਦਰਕ, ਮੇਸ਼ਕ ਅਤੇ ਅਬੇਦਨੇਗੋ ਵਾਂਙ ਕੀਮਤੀ ਸਮਝਦੇ ਹਾਂ, ਤਾਂ ਸਾਨੂੰ ਅਜਿਹੀ ਆਸ਼ੀਸ਼ ਅਤੇ ਮਹਿਮਾ ਮਿਲੇਗੀ ਜੋ ਸੰਸਾਰ ਨੂੰ ਹੈਰਾਨ ਕਰ ਦੇਵੇਗੀ।
ਏਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਨਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ।
ਬਿਵਸਥਾ ਸਾਰ 8:1
ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ।
ਬਿਵਸਥਾ ਸਾਰ 28:1
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ