ਜਿਵੇਂ ਕਿ ਪਰਮੇਸ਼ਵਰ ਦਾ ਇੱਕ ਮਹਾਨ ਮਕਸਦ ਸੀ ਕਿ ਉਹ ਇਸਰਾਏਲੀਆਂ ਨੂੰ ਜੰਗਲ ਵਿੱਚ 40 ਸਾਲਾਂ ਤੋਂ ਬਾਅਦ ਅੰਤ ਵਿੱਚ ਆਸ਼ੀਸ਼ ਦੇਣ, ਅੱਜ, ਪਰਮੇਸ਼ਵਰ ਸਾਡੇ ਵਿਸ਼ਵਾਸ ਦੇ ਮਾਰਗ ਵਿੱਚ ਮੁਸ਼ਕਲਾਂ ਅਤੇ ਰੁਕਾਵਟਾਂ ਪਾ ਸਕਦੇ ਹਨ, ਪਰ ਉਨ੍ਹਾਂ ਦਾ ਅੰਤਮ ਮਕਸਦ ਸਾਡੀਆਂ ਆਤਮਾਵਾਂ ਨੂੰ ਸੰਪੂਰਨ ਕਰਨਾ ਅਤੇ ਸਾਨੂੰ ਸਵਰਗ ਦੇ ਰਾਜ ਦੀਆਂ ਆਸ਼ੀਸ਼ਾਂ ਦੇਣਾ ਹੈ।
ਧਰਤੀ ਇੱਕ ਆਤਮਿਕ ਜੇਲ੍ਹ ਹੈ ਜਿੱਥੇ ਸਵਰਗੀ ਦੂਤ ਜਿਨ੍ਹਾਂ ਨੇ ਘਾਤਕ ਪਾਪ ਕੀਤੇ ਸੀ, ਰਹਿਣ ਲਈ ਹੇਠਾਂ ਭੇਜੇ ਗਏ ਸੀ। ਇਸੇ ਲਈ ਇਸ ਧਰਤੀ ਉੱਤੇ, ਸ਼ਾਂਤੀ ਅਤੇ ਖੁਸ਼ੀ ਦੇ ਪਲਾਂ ਨਾਲੋਂ ਦਰਦ ਅਤੇ ਦੁੱਖ ਦੇ ਪਲ ਜ਼ਿਆਦਾ ਆਉਂਦੇ ਹਨ। ਮਨੁੱਖਜਾਤੀ ਦੇ ਇਨ੍ਹਾਂ ਪਾਪਾਂ ਨੂੰ ਮਿਟਾਉਣ ਲਈ, ਪਰਮੇਸ਼ਵਰ ਨੇ ਸਲੀਬ ਉੱਤੇ ਆਪਣਾ ਲਹੂ ਵਹਾਇਆ ਅਤੇ ਨਵੇਂ ਨੇਮ ਪਸਾਹ, ਪਾਪਾਂ ਦੀ ਮਾਫੀ ਦੇ ਰਾਹ ਦੁਆਰਾ, ਸਾਡੇ ਲਈ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਦਾ ਰਾਹ ਖੋਲ੍ਹ ਦਿੱਤਾ।
ਜਿਹ ਨੇ ਤੁਹਾਨੂੰ ਉਜਾੜ ਵਿੱਚ ਮੰਨ ਖਿਲਾਇਆ ਜਿਹ ਨੂੰ ਤੁਹਾਡੇ ਪਿਉ ਦਾਦਿਆਂ ਨੇ ਨਾ ਜਾਤਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ। ਬਿਵਸਥਾ ਸਾਰ 8:16
ਕਿਉਂ ਜੋ ਮਨੁੱਖ ਦਾ ਪੁੱਤ੍ਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ। ਲੂਕਾ 19:10
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ