ਜਦੋਂ ਪਰਮੇਸ਼ਵਰ ਨੇ ਨੂਹ ਦੇ ਦਿਨਾਂ ਵਿੱਚ ਜਲ ਪਰਲੋ ਨਾਲ ਅਤੇ ਸਦੂਮ ਅਤੇ ਅਮੂਰਾਹ ਦੇ ਦਿਨਾਂ ਵਿੱਚ ਅੱਗ ਨਾਲ ਧਰਤੀ ਦਾ ਨਿਆਂਉ ਕੀਤਾ ਸੀ। ਤਦ ਜਿਨ੍ਹਾਂ ਲੋਕਾਂ ਨੇ ਪਰਮੇਸਵਰ ਦੇ ਵਚਨ ਨੂੰ ਮਜਾਕ ਦੇ ਰੂਪ ਵਿੱਚ ਲਿਆ ਅਤੇ ਭੱਜੇ ਨਹੀਂ, ਉਹ ਨਸ਼ਟ ਹੋ ਗਏ।
ਇਸੇ ਤਰ੍ਹਾਂ, ਜਿਨ੍ਹਾਂ ਲੋਕਾਂ ਨੇ ਯਿਸੂ ਦੇ ਵਚਨ 'ਤੇ ਵਿਸ਼ਵਾਸ ਨਹੀਂ ਕੀਤਾ, "ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖਦੇ ਹੋ, ਤਾਂ ਤੁਹਾਨੂੰ ਭੱਜਣਾ ਚਾਹੀਦਾ ਹੈ," ਪਰ ਜਿੱਤ ਦੀ ਭਾਵਨਾ ਨਾਲ ਜਿੱਤੇ ਉਹ ਸਾਰੇ ਰੋਮੀ ਫ਼ੌਜ ਦੇ ਦੂਜੇ ਹਮਲੇ ਵਿਚ ਤਬਾਹ ਹੋ ਗਏ।
ਸੰਸਾਰ ਅੱਗ ਦੁਆਰਾ ਪਰਮੇਸ਼ਵਰ ਦੇ ਆਖਰੀ ਨਿਆਂਉ ਨੂੰ ਇੱਕ ਮਜ਼ਾਕ ਸਮਝਦਾ ਹੈ।
ਹਾਲਾਂਕਿ, ਪਰਮੇਸ਼ਵਰ ਮਨੁੱਖਜਾਤੀ ਦੀ ਉਡੀਕ ਕਰ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਹਰ ਕੋਈ ਬਚਾਇਆ ਜਾਵੇ ਤਾਂ ਜੋ ਇੱਕ ਵੀ ਵਿਅਕਤੀ ਨਾਸ਼ ਨਾ ਹੋਵੇ।
ਇਸ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰਸ ਸੰਸਾਰ ਨੂੰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮੁਕਤੀ ਦੀ ਖ਼ਬਰ ਦੀ ਗਵਾਹੀ ਦਿੰਦੇ ਹਨ।
ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ
ਅਤੇ ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ?
…ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।
ਪਰ ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।
2 ਪਤਰਸ 3:3-13
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ